ਸਾੜ੍ਹੀ 'ਚ ਬੇਹੱਦ ਖੂਬਸੂਰਤ ਲਗਦੀ ਹੈ ਟੀਨਾ ਦੱਤਾ , ਦੇਖੋ ਕਾਤਲ ਅਦਾਵਾਂ


By Tejinder Thind2023-03-18, 10:55 ISTpunjabijagran.com

ਫੈਸ਼ਨ ਸੈਂਸ

ਟੀਵੀ ਅਦਾਕਾਰਾ ਟੀਨਾ ਦੱਤਾ ਆਪਣੀ ਅਦਾਕਾਰੀ ਤੇ ਫੈਸ਼ਨ ਸੈਂਸ ਨਾਲ ਵੀ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ। ਆਓ ਦੇਖਦੇ ਹਾਂ ਟੀਨਾ ਦੱਤਾ ਦੇ ਸ਼ਾਨਦਾਰ ਲੁੱਕ।

ਗਲੈਮਰਸ ਲੁੱਕ

ਟੀਨਾ ਦੱਤਾ ਟਿਸ਼ੂ ਸਾੜ੍ਹੀ 'ਚ ਬੇਹੱਦ ਗਲੈਮਰਸ ਲੱਗ ਰਹੀ ਹੈ। ਇਸ ਲੁੱਕ ਨੂੰ ਪੂਰਾ ਕਰਨ ਲਈ ਉਸ ਨੇ ਹਲਕੇ ਗਹਿਣੇ ਵੀ ਕੈਰੀ ਕੀਤੇ ਹਨ। ਤੁਸੀਂ ਵੀ ਗਲੈਮਰਸ ਦਿਖਣ ਲਈ ਇਸ ਲੁੱਕ ਨੂੰ ਫਾਲੋ ਕਰ ਸਕਦੇ ਹੋ।

ਫਲੋਰਲ ਸਾੜ੍ਹੀ

ਫਲੋਰਲ ਸਾੜ੍ਹੀ 'ਚ ਤੁਸੀਂ ਅਭਿਨੇਤਰੀ ਦਾ ਖੂਬਸੂਰਤ ਲੁੱਕ ਦੇਖ ਸਕਦੇ ਹੋ। ਕੁਝ ਦਿਨ ਪਹਿਲਾਂ ਅਦਾਕਾਰਾ ਨੇ ਇਹ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਸਨ।

ਬਲੈਕ ਕਲਰ ਦੀ ਸਾੜੀ

ਟੀਨਾ ਦੱਤਾ ਬਲੈਕ ਕਲਰ ਦੀ ਸਾੜੀ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸ ਲੁੱਕ ਨੂੰ ਪੂਰਾ ਕਰਨ ਲਈ ਉਸ ਨੇ ਭਾਰੀ ਮੇਕਅੱਪ ਵੀ ਕੀਤਾ ਹੈ।

ਗੋਲਡਨ ਸਾੜ੍ਹੀ ਵਿਦ ਡੀਪ ਬਲਾਉਜ਼

ਤੁਸੀਂ ਗੋਲਡਨ ਕਲਰ ਦੀ ਸਾੜ੍ਹੀ 'ਚ ਟੀਨਾ ਦਾ ਸ਼ਾਨਦਾਰ ਲੁੱਕ ਦੇਖ ਸਕਦੇ ਹੋ। ਡੀਪ ਬਲਾਊਜ਼ 'ਚ ਟੀਨਾ ਕਾਫੀ ਗਲੈਮਰਸ ਲੱਗ ਰਹੀ ਹੈ।

ਰਵਾਇਤੀ ਲੁੱਕ

ਜੇਕਰ ਤੁਸੀਂ ਵਿਆਹ ਜਾਂ ਤਿਉਹਾਰ 'ਤੇ ਰਵਾਇਤੀ ਲੁੱਕ ਅਪਣਾਉਣਾ ਚਾਹੁੰਦੇ ਹੋ, ਤਾਂ ਤੁਸੀਂ ਅਭਿਨੇਤਰੀ ਦੇ ਇਨ੍ਹਾਂ ਲੁੱਕ ਨੂੰ ਫਾਲੋ ਕਰ ਸਕਦੇ ਹੋ।

All Pics Credit : INSTAGRAM/ Tina Datta

ਜੇ ਪ੍ਰੈਗਨੇਸੀ ਦੌਰਾਨ ਪਰੇਸ਼ਾਨ ਹੋ ਖੰਘ ਤੋਂ ਤਾਂ ਇਨ੍ਹਾਂ ਘਰੇਲੂ ਨੁਸਖਿਆਂ ਨੂੰ ਅਪਣਾਓ