ਸਟਾਫ ਰਿਪੋਰਟਰ, ਰੂਪਨਗਰ : ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਦੇ ਮੱਦੇਨਜ਼ਰ ਪਿੰਡ ਕੋਟਲਾ ਨਿਹੰਗ 'ਚ ਗੁਰਦੁਆਰਾ ਗੁਰੂ ਰਵਿਦਾਸ ਜੀ ਵਿਖੇ ਖੂਨਦਾਨ ਕੈਂਪ ਲਾਇਆ ਗਿਆ।
ਇਸ ਮੌਕੇ ਸਿਵਲ ਹਸਪਤਾਲ ਰੋਪੜ ਦੀ ਬਲੱਡ ਬੈਂਕ ਦੀ ਟੀਮ ਵੱਲੋਂ 30 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਮੌਕੇ ਖੂਨਦਾਨ ਕੈਂਪ ਦਾ ਉਦਘਾਟਨ ਨਗਰ ਸੁਧਾਰ ਟਰੱਸਟ ਰੋਪੜ ਦੇ ਚੇਅਰਮੈਨ ਸੁਖਵਿੰਦਰ ਸਿੰਘ ਵਿਸਕੀ ਤੇ ਬਲਾਕ ਸੰਮਤੀ ਮੈਂਬਰ ਨਰਿੰਦਰ ਸਿੰਘ ਟਾਂਕ ਵੱਲੋੋਂ ਕੀਤਾ ਗਿਆ। ਇਸ ਮੌਕੇ ਸਮਾਜਸੇਵੀ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਸਮਾਜਸੇਵੀ ਸੁਖਵਿੰਦਰ ਸਿੰਘ ਗਿੱਲ, ਮੰਡੀਬੋਰਡ ਦੇ ਸੁਪਰਡੈਂਟ ਜਗਤਾਰ ਸਿੰਘ, ਨੈਸ਼ਨਲ ਐਵਾਰਡੀ ਗੁਰਬਚਨ ਸਿੰਘ ਸੋਢੀ, ਡੀਈਓ ਪ੍ਰਰਾਇਮਰੀ ਰੋਪੜ ਜਰਨੈਲ ਸਿੰਘ, ਕੌਂਸਲਰ ਜਸਪਿੰਦਰ ਕੌਰ ਪਿੰਕਾ, ਪਰਮਿੰਦਰ ਸਿੰਘ ਪਿੰਕਾ, ਨਰਿੰਦਰ ਸਿੰਘ ਸਰਪੰਚ, ਦਵਿੰਦਰ ਸਿੰਘ, ਪਿ੍ਰੰ. ਕੁਲਵਿੰਦਰ ਸਿੰਘ ਖਾਲਸਾ ਸਕੂਲ, ਹੈਡ ਮਿਸਟਿ੍ਸ ਜਸਪ੍ਰਰੀਤ ਕੌਰ, ਮਨੋਜ ਸਾਇੰਸ ਮਾਸਟਰ, ਚਰਨਜੀਤ ਸਿੰਘ ਚੱਕਲ ਵੱਲੋਂ ਖੂਨਦਾਨੀਆਂ ਨੂੰ ਸਰਟੀਫਿਕੇਟ ਦਿੱਤੇ ਗਏ।
ਇਸ ਦੌਰਾਨ ਵਕੀਲ ਬਰਿੰਦਰ ਸਿੰਘ, ਬਲੱਡ ਬੈਂਕ ਰੋਪੜ ਤੋਂ ਡਾ. ਨਵਪ੍ਰਰੀਤ ਸਿੰਘ, ਮਨਜੀਤ ਕੌਰ, ਜਸਪ੍ਰਰੀਤ ਕੌਰ, ਅਮਨਦੀਪ ਕੌਰ, ਉਂਕਾਰਦੀਪ ਸਿੰਘ, ਸਾਹਿਲਪ੍ਰਰੀਤ ਸਿੰਘ, ਰਿੰਕੂ ਸੈਣੀ ਕਟਲੀ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਦਲਜੀਤ ਕੌਰ, ਸਾਬਕਾ ਬਲਾਕ ਸੰਮਤੀ ਮੈਂਬਰ ਬੀਬੀ ਲਾਭ ਕੌਰ, ਸਾਬਕਾ ਸਰਪੰਚ ਬੀਬੀ ਬਲਵਿੰਦਰ ਕੌਰ, ਸਾਬਕਾ ਪੰਚ ਕੁਲਦੀਪ ਕੌਰ, ਲਖਵੀਰ ਸਿੰਘ ਲੱਖਾ, ਅਮਰਜੀਤ ਸਿੰਘ ਲਾਡੀ, ਬਿਕਰਮ ਸਿੰਘ ਲਾਲੀ, ਰਣਜੀਤ ਸਿੰਘ ਰਾਣਾ, ਪੰਚ ਬਲਵਿੰਦਰ ਸਿੰਘ ਭਿੰਦਾ, ਆੜ੍ਹਤੀ ਨਿਰਮਲ ਸਿੰਘ ਨਿੰਮਾ, ਸਾਬਕਾ ਪੰਚ ਦਲਬਾਰਾ ਸਿੰਘ, ਬਿਕਰਮ ਸਿੰਘ ਵਿੱਕੀ, ਕੁਲਵੰਤ ਸਿੰਘ ਗੋਲਡੀ, ਸਰਬਣ ਸਿੰਘ, ਐਸਡੀਓ ਪਰਮਜੀਤ ਸਿੰਘ, ਮਾਸਟਰ ਮੇਹਰ ਸਿੰਘ, ਮਾਸਟਰ ਸੁਖਵਿੰਦਰ ਸਿੰਘ, ਗੁਰਚਰਨ ਸਿੰਘ ਚੰਨੀ, ਵਕੀਲ ਬਰਿੰਦਰ ਸਿੰਘ, ਬਲਵੀਰ ਸਿੰਘ, ਮਨਮੋਹਣ ਸਿੰਘ ਮੋਹਣੀ, ਮਨਿੰਦਰ ਸਿੰਘ ਤੋਤਾ, ਗੁਰਪ੍ਰਰੀਤ ਸਿੰਘ ਜੱਗੀ, ਅੰਮਿ੍ਤਪਾਲ ਸਿੰਘ, ਬਲਵਿੰਦਰ ਬਿੰਦੀ, ਗੁਰਮੇਲ ਸਿੰਘ ਗੇਲੀ, ਮੰਗਾ ਢੋਲੀ, ਗੁਰਮੁੱਖ ਸਿੰਘ ਲਾਡੀ, ਜਸਕਰਨ ਸਿੰਘ, ਕੁਲਵੀਰ ਸਿੰਘ, ਮਨਜਿੰਦਰ ਸਿੰਘ ਮੌਜੂਦ ਸਨ।