ਪ੍ਰਦੀਪ ਭਨੋਟ, ਨਵਾਂਸ਼ਹਿਰ : ਏਆਈਈਸੀ (ਅਰੋੜਾ ਇਮੀਗੇ੍ਸ਼ਨ ਐਂਡ ਐਜ਼ੂਕੇਸ਼ਨਲ ਕੰਸਲਟੈਂਟਸ) ਨਵਾਂਸ਼ਹਿਰ ਦੇ ਰੀਜ਼ਨਲ ਡਾਇਰੈਕਟਰ ਕੰਵਰਪ੍ਰਰੀਤ ਸਿੰਘ ਅਰੋੜਾ ਨੇ ਕਿਹਾ ਕਿ ਬਿਨਾਂ ਆਈਲਟਸ ਤੋਂ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰਨ ਲਈ ਲੋਕ ਇਕ ਵਾਰ ਏਆਈਈਸੀ ਦੇ ਮਾਹਿਰਾਂ ਦੀ ਸਲਾਹ ਜ਼ਰੂਰ ਲੈਣ। ਖੇਤੀ ਖੇਤਰ 'ਚ ਬਿਨਾਂ ਆਈਲਟਸ ਤੋਂ ਵਰਕ ਪਰਮਿਟ ਹਾਸਿਲ ਕੀਤਾ ਜਾ ਸਕਦਾ ਹੈ ਅਤੇ ਪਲੰਬਰ, ਇਲੈਕਟ੍ਰੀਸ਼ਨ ਤੇ ਹੋਰ ਟੇ੍ਡਾਂ ਵਿਚ 5 ਬੈਂਡ ਆਈਲਟਸ ਸਕੋਰ ਨਾਲ ਵਰਕ ਪਰਮਿਟ ਅਪਲਾਈ ਕੀਤਾ ਜਾ ਸਕਦਾ ਹੈ। ਉਨਾਂ੍ਹ ਦੱਸਿਆ ਕਿ ਕੈਨੇਡਾ ਦੇ ਯਾਰਕਵਿਲੇ ਯੂਨੀਵਰਸਿਟੀ ਤੋਂ ਡਾਇਰੈਕਟਰ ਆਫ਼ ਇੰਟਰਨੈਸ਼ਨਲ ਸਟੂਡੈਂਟ ਰਿਕਰੂਟਮੈਂਟ ਵਿਸ਼ੇਸ਼ ਤੌਰ 'ਤੇ ਏਆਈਈਸੀ ਰੇਲਵੇ ਰੋਡ ਨਵਾਂਸ਼ਹਿਰ ਦਫ਼ਤਰ ਵਿਖੇ 8 ਫਰਵਰੀ ਨੂੰ ਸਵੇਰੇ 10 ਵਜੇ ਪਹੁੰਚ ਰਹੇ ਹਨ। ਜਿਥੇ ਉਹ ਵਿਦਿਆਰਥੀਆਂ ਨੂੰ ਕੈਨੇਡਾ ਸਟੱਡੀ ਵੀਜ਼ਾ ਸਬੰਧੀ ਜਾਗਰੂਕ ਕਰਨਗੇ। ਉਨ੍ਹਾਂ ਦੱਸਿਆ ਕਿ ਸਟੱਡੀ ਵੀਜ਼ੇ ਅਤੇ ਹੋਰ ਇਮੀਗੇ੍ਸ਼ਨ ਮਾਮਲਿਆਂ ਸਬੰਧੀ ਉਨ੍ਹਾਂ ਨੂੰ 6 ਫਰਵਰੀ ਤੋਂ 10 ਫਰਵਰੀ ਤਕ ਦਫ਼ਤਰੀ ਸਮੇਂ 'ਚ ਸਿੱਧੇ ਮਿਲ ਸਕਦੇ ਹਨ। ਉਨਾਂ੍ਹ ਦੱਸਿਆ ਕਿ ਕੈਨੇਡਾ ਸਟੱਡੀ ਵੀਜ਼ੇ ਅਤੇ ਵਰਕ ਵੀਜ਼ੇ ਸਬੰਧੀ ਸਬੰਧੀ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ ਕੈਨੇਡਾ ਦਾ ਸਟੱਡੀ ਵੀਜ਼ਾ 6 ਬੈਂਡ ਨਾਲ ਹਾਸਲ ਕੀਤਾ ਜਾ ਸਕਦਾ ਹੈ। ਜੇਕਰ ਕਿਸੇ ਦਾ ਸਟੱਡੀ ਵੀਜ਼ਾ 10 ਵਾਰ ਵੀ ਰਫਿਊਜ਼ ਹੋਇਆ ਹੈ ਤਾਂ ਉਹ ਵੀ ਸਾਡੀਆਂ ਸੇਵਾਵਾਂ ਲੈ ਕੇ ਕੈਨੇਡਾ ਪੜ੍ਹਨ ਜਾਣ ਦਾ ਸੁਪਨਾ ਸਾਕਾਰ ਕਰ ਸਕਦਾ ਹੈ। ਉਨਾਂ੍ਹ ਕਿਹਾ ਕਿ ਮਈ ਇਨਟੇਕ ਲਈ ਅਪਲਾਈ ਕਰਨ ਦਾ ਆਖਰੀ ਮੌੌਕਾ ਹੈ ਅਤੇ ਮਈ ਇਨਟੇਕ ਲਈ 10-15 ਦਿਨਾਂ ਵਿਚ ਕੰਪਨੀ ਤੋਂ ਕੇਸ ਫਾਈਲ ਕੀਤਾ ਜਾ ਸਕਦਾ ਹੈ। ਉਨਾਂ੍ਹ ਯੂਕੇ ਸਟੱਡੀ ਵੀਜ਼ੇ ਦੇ ਚਾਹਵਾਨ ਨੌਜਵਾਨ ਜਿੰਨਾਂ੍ਹ ਨੇ ਸੀਬੀਐੱਸਈ ਤੇ ਆਈਸੀਐੱਸਈ ਬੋਰਡ ਤੋਂ 12ਵੀਂ ਪਾਸ ਹਨ ਤੇ ਉਨਾਂ੍ਹ ਦੇ ਅੰਗਰੇਜ਼ੀ ਵਿਸ਼ੇ ਵਿਚੋਂ 70 ਫੀਸਦੀ ਅੰਕ ਹਨ। ਉਹ ਬਿਨਾਂ੍ਹ ਆਈਲਟਸ ਤੋਂ ਯੂਕੇ ਦਾ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹਨ। ਇਸੇ ਤਰਾਂ੍ਹ ਗ੍ਰੈਜੂਏਸ਼ਨ ਪਾਸ ਵਿਦਿਆਰਥੀ ਓਵਰਆਲ 6 ਬੈਂਡ (5.5 ਈਚ) ਸਕੋਰ ਨਾਲ 2012 ਆਨਵਰਡ ਪਾਸ ਵਿਦਿਆਰਥੀ ਆਪਣੇ ਸਪਾਉਸ ਅਤੇ ਬੱਚੇ ਨਾਲ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹਨ। ਉਨਾਂ੍ਹ ਦੱਸਿਆ ਕਿ ਯੂਕੇ ਦੇ ਅਪ੍ਰਰੈਲ, ਜੂਨ, ਮਈ, ਸਤੰਬਰ ਦੇ ਦਾਖਲੇ ਚੱਲ ਰਹੇ ਹਨ।