ਵਿਧਾਨ ਸਭਾ ਹਲਕਾ 47 ਨਵਾਂਸ਼ਹਿਰ (ਜਨਰਲ) ਦੇ ਰਾਉਡ 13 ’ਚ ਇੰਝ ਰਹੇ ਨਤੀਜੇ
ਉਮੀਦਵਾਰ
ਸਤਵੀਰ ਸਿੰਘ ਪੱਲੀ ਝਿੱਕੀ (ਕਾਂਗਰਸ)-5322
ਨਛੱਤਰ ਪਾਲ (ਬਸਪਾ)-31831
ਪੂਨਮ ਮਾਨਿਕ (ਭਾਜਪਾ)-3019
ਲਲਿਤ ਮੋਹਨ ਪਾਠਕ (ਆਪ)-26813
ਸੁਰਿੰਦਰ ਸਿੰਘ (ਨੈਸ਼ਲਿਸਟ ਜਸਟਿਸ ਪਾਰਟੀ)-892
ਦਵਿੰਦਰ ਸਿੰਘ (ਸ਼ਿਅਦ ਅੰਮਿ੍ਰਤਸਰ)-3945
ਪਰਮਜੀਤ ਸਿੰਘ (ਜੈ ਜਵਾਨ ਜੈ ਕਿਸਾਨ ਪਾਰਟੀ)-408
ਅੰਗਦ ਸਿੰਘ (ਆਜ਼ਾਦ)-27348
ਸੰਨੀ ਸਿੰਘ ਜਾਫਰਪੁਰ (ਆਜ਼ਾਦ)-394
ਕੁਲਦੀਪ ਸਿੰਘ ਬਜੀਦਪੁਰ (ਆਜ਼ਾਦ)-4004
ਨੋਟਾ-529
ਵਿਧਾਨ ਸਭਾ ਹਲਕਾ ਨਵਾਂਸ਼ਹਿਰ 13 ਰਾਉਡ ਵਿਚ ਬਸਪਾ ਉਮੀਦਵਾਰ ਨਛੱਤਰ ਪਾਲ ਪਹਿਲੇੇੇ, ਆਜ਼ਾਦ ਉਮੀਦਵਾਰ ਅੰਗਦ ਸਿੰਘ ਦੂਜੇ ਅਤੇ ਆਪ ਉਮੀਦਵਾਰ ਲਲਿਤ ਮੋਹਨ ਪਾਠਕ ਤੀਜੇ ਸਥਾਨ ਤੇ ਰਹੇ।
----
ਵਿਧਾਨ ਸਭਾ ਹਲਕਾ 47 ਨਵਾਂਸ਼ਹਿਰ (ਜਨਰਲ) ਦੇ ਰਾਊਂਡ 12 ’ਚ ਇੰਝ ਰਹੇ ਨਤੀਜੇ
ਉਮੀਦਵਾਰ
ਸਤਵੀਰ ਸਿੰਘ ਪੱਲੀ ਝਿੱਕੀ (ਕਾਂਗਰਸ)-5050
ਨਛੱਤਰ ਪਾਲ (ਬਸਪਾ)-28856
ਪੂਨਮ ਮਾਨਿਕ (ਭਾਜਪਾ)-2956
ਲਲਿਤ ਮੋਹਨ ਪਾਠਕ (ਆਪ)-25772
ਸੁਰਿੰਦਰ ਸਿੰਘ (ਨੈਸ਼ਲਿਸਟ ਜਸਟਿਸ ਪਾਰਟੀ)-833
ਦਵਿੰਦਰ ਸਿੰਘ (ਸ਼ਿਅਦ ਅੰਮਿ੍ਰਤਸਰ)-3662
ਪਰਮਜੀਤ ਸਿੰਘ (ਜੈ ਜਵਾਨ ਜੈ ਕਿਸਾਨ ਪਾਰਟੀ)-379
ਅੰਗਦ ਸਿੰਘ (ਆਜ਼ਾਦ)-25093
ਸੰਨੀ ਸਿੰਘ ਜਾਫਰਪੁਰ (ਆਜ਼ਾਦ)-372
ਕੁਲਦੀਪ ਸਿੰਘ ਬਜੀਦਪੁਰ (ਆਜ਼ਾਦ)-3757
ਨੋਟਾ-493
---
ਵਿਧਾਨ ਸਭਾ ਹਲਕਾ ਨਵਾਂਸ਼ਹਿਰ 12 ਰਾਉਡ ਵਿਚ ਬਸਪਾ ਉਮੀਦਵਾਰ ਨਛੱਤਰ ਪਾਲ ਪਹਿਲੇੇੇ, ਆਪ ਉਮੀਦਵਾਰ ਲਲਿਤ ਮੋਹਨ ਪਾਠਕ ਦੂਜੇੇ, ਆਜ਼ਾਦ ਉਮੀਦਵਾਰ ਅੰਗਦ ਸਿੰਘ ਤੀਜੇ ਸਥਾਨ ਤੇ ਹਨ।
---
ਵਿਧਾਨ ਸਭਾ ਹਲਕਾ 47 ਨਵਾਂਸ਼ਹਿਰ (ਜਨਰਲ) ਦੇ ਰਾਉਡ 9 ’ਚ ਇੰਝ ਰਹੇ ਨਤੀਜੇ
ਉਮੀਦਵਾਰ
ਸਤਵੀਰ ਸਿੰਘ ਪੱਲੀ ਝਿੱਕੀ (ਕਾਂਗਰਸ)-4177
ਨਛੱਤਰ ਪਾਲ (ਬਸਪਾ)-21822
ਪੂਨਮ ਮਾਨਿਕ (ਭਾਜਪਾ)-2433
ਲਲਿਤ ਮੋਹਨ ਪਾਠਕ (ਆਪ)-20926
ਸੁਰਿੰਦਰ ਸਿੰਘ (ਨੈਸ਼ਲਿਸਟ ਜਸਟਿਸ ਪਾਰਟੀ)-632
ਦਵਿੰਦਰ ਸਿੰਘ (ਸ਼ਿਅਦ ਅੰਮਿ੍ਰਤਸਰ)-2401
ਪਰਮਜੀਤ ਸਿੰਘ (ਜੈ ਜਵਾਨ ਜੈ ਕਿਸਾਨ ਪਾਰਟੀ)-305
ਅੰਗਦ ਸਿੰਘ (ਆਜ਼ਾਦ)-18429
ਸੰਨੀ ਸਿੰਘ ਜਾਫਰਪੁਰ (ਆਜ਼ਾਦ)-275
ਕੁਲਦੀਪ ਸਿੰਘ ਬਜੀਦਪੁਰ (ਆਜ਼ਾਦ)-2923
ਨੋਟਾ-387
-----
ਵਿਧਾਨ ਸਭਾ ਹਲਕਾ ਨਵਾਂਸ਼ਹਿਰ 9 ਰਾਉਡ ਵਿਚ ਬਸਪਾ ਉਮੀਦਵਾਰ ਨਛੱਤਰ ਪਾਲ ਪਹਿਲੇੇੇ, ਆਪ ਉਮੀਦਵਾਰ ਲਲਿਤ ਮੋਹਨ ਪਾਠਕ ਦੂਜੇੇ, ਆਜ਼ਾਦ ਉਮੀਦਵਾਰ ਅੰਗਦ ਸਿੰਘ ਤੀਜੇ, ਕਾਂਗਰਸੀ ਉਮੀਦਵਾਰ ਸਤਵੀਰ ਸਿੰਘ ਪੱਲੀ ਝਿੱਕੀ ਚੌਥੇ ਨੰਬਰ ਤੇ ਹਨ।
------
ਵਿਧਾਨ ਸਭਾ ਹਲਕਾ 47 ਨਵਾਂਸ਼ਹਿਰ (ਜਨਰਲ) ਦੇ ਰਾਉਡ 8 ’ਚ ਇੰਝ ਰਹੇ ਨਤੀਜੇ
ਉਮੀਦਵਾਰ
ਸਤਵੀਰ ਸਿੰਘ ਪੱਲੀ ਝਿੱਕੀ (ਕਾਂਗਰਸ)-3902
ਨਛੱਤਰ ਪਾਲ (ਬਸਪਾ)-18397
ਪੂਨਮ ਮਾਨਿਕ (ਭਾਜਪਾ)-2139
ਲਲਿਤ ਮੋਹਨ ਪਾਠਕ (ਆਪ)-19036
ਸੁਰਿੰਦਰ ਸਿੰਘ (ਨੈਸ਼ਲਿਸਟ ਜਸਟਿਸ ਪਾਰਟੀ)-541
ਦਵਿੰਦਰ ਸਿੰਘ (ਸ਼ਿਅਦ ਅੰਮਿ੍ਰਤਸਰ)-2063
ਪਰਮਜੀਤ ਸਿੰਘ (ਜੈ ਜਵਾਨ ਜੈ ਕਿਸਾਨ ਪਾਰਟੀ)-260
ਅੰਗਦ ਸਿੰਘ (ਆਜ਼ਾਦ)-15622
ਸੰਨੀ ਸਿੰਘ ਜਾਫਰਪੁਰ (ਆਜ਼ਾਦ)-226
ਕੁਲਦੀਪ ਸਿੰਘ ਬਜੀਦਪੁਰ (ਆਜ਼ਾਦ)-2600
ਨੋਟਾ-344
-----
ਵਿਧਾਨ ਸਭਾ ਹਲਕਾ ਨਵਾਂਸ਼ਹਿਰ 8 ਰਾਉਡ ਵਿਚ ਆਪ ਉਮੀਦਵਾਰ ਲਲਿਤ ਮੋਹਨ ਪਾਠਕ ਨਾਲ ਪਹਿਲੇ, ਬਸਪਾ ਉਮੀਦਵਾਰ ਨਛੱਤਰ ਪਾਲ ਦੂਜੇੇ, ਆਜ਼ਾਦ ਉਮੀਦਵਾਰ ਅੰਗਦ ਸਿੰਘ ਵੋਟਾਂ ਨਾਲ ਤੀਜੇ, ਕਾਂਗਰਸੀ ਉਮੀਦਵਾਰ ਸਤਵੀਰ ਸਿੰਘ ਪੱਲੀ ਝਿੱਕੀ ਨਾਲ ਚੌਥੇ ਨੰਬਰ ਤੇ ਹਨ।
ਵਿਧਾਨ ਸਭਾ ਹਲਕਾ 46 ਬੰਗਾ (ਐੱਸਸੀ) ਦੇ ਰਾਉਡ ਨੰਬਰ 8 ’ਚ ਇੰਝ ਰਹੇ ਨਤੀਜੇ
ਉਮੀਦਵਾਰ
ਡਾ. ਸੁਖਵਿੰਦਰ ਕੁਮਾਰ ਸੁੱਖੀ (ਸ਼ਿਅਦ) ਨੂੰ-20636
ਕੁਲਜੀਤ ਸਿੰਘ ਸਰਹਾਲ (ਆਪ)-18410
ਤਰਲੋਚਨ ਸਿੰਘ (ਕਾਂਗਰਸ)-17733
ਪੌਲ ਰਾਮ (ਆਜ਼ਾਦ)-382
ਮੋਹਨ ਲਾਲ ਬਹਿਰਾਮ (ਭਾਜਪਾ)-2325
ਕਿ੍ਰਸ਼ਨ ਲਾਲ (ਆਜ਼ਾਦ)-287
ਮੱਖਣ ਸਿੰਘ ਤਾਹਰਪੁਰੀ (ਸ਼ਿਅਦ ਅੰਮਿ੍ਰਤਸਰ)-611
ਮਨਜੀਤ ਸਿੰਘ ਭੰਗਲ (ਆਜ਼ਾਦ)-257
ਰਾਜ ਕੁਮਾਰ ਮਾਹਲ ਖੁਰਦ (ਆਜ਼ਾਦ)-2529
ਨੋਟ-534
ਕੁੱਲ ਵੋਟਾਂ-63704
---
ਇਸੇ ਤਰ੍ਹਾਂ 8 ਰਾਉਡ ’ਚ ਵਿਧਾਨ ਸਭਾ ਹਲਕਾ ਬੰਗਾ ਤੋਂ ਸ਼ਿਅਦ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਪਹਿਲੇ, ਕੁਲਜੀਤ ਸਿੰਘ ਸਰਹਾਲ ਦੂਜੇ, ਕਾਂਗਰਸੀ ਉਮੀਦਵਾਰ ਤਰਲੋਚਨ ਸਿੰਘਤੀਜੇ ਨੰਬਰ ਤੋਂ ਚਲ ਰਹੇ ਹਨ।
----
ਵਿਧਾਨ ਸਭਾ ਹਲਕਾ 48 ਬਲਾਚੌਰ (ਜਨਰਲ) ਦੇ 8 ਰਾਊਂਡ ’ਚ ਇੰਝ ਰਹੇ ਨਤੀਜੇ
ਉਮੀਦਵਾਰ
ਅਸ਼ੋਕ ਬਾਠ ਭਾਜਪਾ-1631
ਸੰਤੋਸ਼ ਕੁਮਾਰੀ ਕਟਾਰੀਆ (ਆਪ)-22559
ਸੁਨੀਤਾ ਰਾਣੀ (ਸ਼ਿਅਦ)-19942
ਦਰਸ਼ਨ ਲਾਲ (ਕਾਂਗਰਸ)-15712
ਪ੍ਰੇਮ ਚੰਦ (ਸੀਪਾਆਈਐਮ ਐਮ)-609
ਸਤਪਾਲ (ਆਜ਼ਾਦ)-168
ਦਲਜੀਤ ਸਿੰਘ ਬੈਂਸ (ਆਜ਼ਾਦ)-1015ਨੋਟਾ-332
ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਬਲਾਚੌਰ ਤੋਂ 8ਵੇਂ ਰਾਊਂਡ ਵਿਚ ਸੰਤੋਸ਼ ਕੁਮਾਰੀ ਕਟਾਰੀਆ 22559 ਵੋਟਾਂ ਨਾਲ ਪਹਿਲੇ, ਸੁਨੀਤਾ ਰਾਣੀ 19942 ਵੋਟਾਂ ਨਾਲ ਦੂਜੇ, ਕਾਂਗਰਸੀ ਉਮੀਦਵਾਰ ਦਰਸ਼ਨ ਲਾਲ ਮੰਗੂਪੁਰ 15712 ਵੋਟਾਂ ਨਾਲ ਤੀਜੇ ਨੰਬਰ ਤੇ ਰਹੇ।
---------
ਵਿਧਾਨ ਸਭਾ ਹਲਕਾ 46 ਬੰਗਾ (ਐੱਸਸੀ) ਦੇ ਰਾਊਂਡ ਨੰਬਰ 7 ’ਚ ਇੰਝ ਰਹੇ ਨਤੀਜੇ
ਉਮੀਦਵਾਰ
ਡਾ. ਸੁਖਵਿੰਦਰ ਕੁਮਾਰ ਸੁੱਖੀ (ਸ਼ਿਅਦ) ਨੂੰ-18108
ਕੁਲਜੀਤ ਸਿੰਘ ਸਰਹਾਲ (ਆਪ)-15633
ਤਰਲੋਚਨ ਸਿੰਘ (ਕਾਂਗਰਸ)-16086
ਪੌਲ ਰਾਮ (ਆਜ਼ਾਦ)-339
ਮੋਹਨ ਲਾਲ ਬਹਿਰਾਮ (ਭਾਜਪਾ)-2062
ਕਿ੍ਰਸ਼ਨ ਲਾਲ (ਆਜ਼ਾਦ)-245
ਮੱਖਣ ਸਿੰਘ ਤਾਹਰਪੁਰੀ (ਸ਼ਿਅਦ ਅੰਮਿ੍ਰਤਸਰ)-537
ਮਨਜੀਤ ਸਿੰਘ ਭੰਗਲ (ਆਜ਼ਾਦ)-214
ਰਾਜ ਕੁਮਾਰ ਮਾਹਲ ਖੁਰਦ (ਆਜ਼ਾਦ)-2006
ਨੋਟ-460
ਕੁੱਲ ਵੋਟਾਂ-55690
ਇਸੇ ਤਰ੍ਹਾਂ 7 ਰਾਉਡ ’ਚ ਵਿਧਾਨ ਸਭਾ ਹਲਕਾ ਬੰਗਾ ਤੋਂ ਸ਼ਿਅਦ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਪਹਿਲੇ, ਕਾਂਗਰਸੀ ਉਮੀਦਵਾਰ ਤਰਲੋਚਨ ਸਿੰਘ ਦੂਜੇ, ਕੁਲਜੀਤ ਸਿੰਘ ਸਰਹਾਲ ਤੀਜੇ ਨੰਬਰ ਤੋਂ ਚਲ ਰਹੇ ਹਨ।
-----------
ਵਿਧਾਨ ਸਭਾ ਹਲਕਾ 46 ਬੰਗਾ (ਐੱਸਸੀ) ਦੇ ਰਾਉਡ ਨੰਬਰ 6 ’ਚ ਇੰਝ ਰਹੇ ਨਤੀਜੇ
ਉਮੀਦਵਾਰ
ਡਾ. ਸੁਖਵਿੰਦਰ ਕੁਮਾਰ ਸੁੱਖੀ (ਸ਼ਿਅਦ) ਨੂੰ-16040
ਕੁਲਜੀਤ ਸਿੰਘ ਸਰਹਾਲ (ਆਪ)-12976
ਤਰਲੋਚਨ ਸਿੰਘ (ਕਾਂਗਰਸ)-14032
ਪੌਲ ਰਾਮ (ਆਜ਼ਾਦ)-305
ਮੋਹਨ ਲਾਲ ਬਹਿਰਾਮ (ਭਾਜਪਾ)-1205
ਕਿ੍ਰਸ਼ਨ ਲਾਲ (ਆਜ਼ਾਦ)-232
ਮੱਖਣ ਸਿੰਘ ਤਾਹਰਪੁਰੀ (ਸ਼ਿਅਦ ਅੰਮਿ੍ਰਤਸਰ)-515
ਮਨਜੀਤ ਸਿੰਘ ਭੰਗਲ (ਆਜ਼ਾਦ)-196
ਰਾਜ ਕੁਮਾਰ ਮਾਹਲ ਖੁਰਦ (ਆਜ਼ਾਦ)-1868
ਨੋਟ-397
ਕੁੱਲ ਵੋਟਾਂ-47736
-----
ਇਸੇ ਤਰ੍ਹਾਂ 5 ਰਾਊਂਡ ’ਚ ਵਿਧਾਨ ਸਭਾ ਹਲਕਾ ਬੰਗਾ ਤੋਂ ਸ਼ਿਅਦ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਪਹਿਲੇ, ਕਾਂਗਰਸੀ ਉਮੀਦਵਾਰ ਤਰਲੋਚਨ ਸਿੰਘ ਦੂਜੇ, ਕੁਲਜੀਤ ਸਿੰਘ ਸਰਹਾਲ ਤੀਜੇ ਨੰਬਰ ਤੋਂ ਚਲ ਰਹੇ ਹਨ।
ਵਿਧਾਨ ਸਭਾ ਹਲਕਾ 48 ਬਲਾਚੌਰ (ਜਨਰਲ) ਦੇ 7 ਰਾਊਂਡ ’ਚ ਇੰਝ ਰਹੇ ਨਤੀਜੇ
ਉਮੀਦਵਾਰ
ਅਸ਼ੋਕ ਬਾਠ ਭਾਜਪਾ-1330
ਸੰਤੋਸ਼ ਕੁਮਾਰੀ ਕਟਾਰੀਆ (ਆਪ)-19440
ਸੁਨੀਤਾ ਰਾਣੀ (ਸ਼ਿਅਦ)-17251
ਦਰਸ਼ਨ ਲਾਲ (ਕਾਂਗਰਸ)-13903
ਪ੍ਰੇਮ ਚੰਦ (ਸੀਪਾਆਈਐਮ ਐਮ)-588
ਸਤਪਾਲ (ਆਜ਼ਾਦ)-157
ਦਲਜੀਤ ਸਿੰਘ ਬੈਂਸ (ਆਜ਼ਾਦ)-985
ਨੋਟਾ-312
-----
ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਬਲਾਚੌਰ ਤੋਂ 7ਵੇਂ ਰਾਊਂਡ ਵਿਚ ਸੰਤੋਸ਼ ਕੁਮਾਰੀ ਕਟਾਰੀਆ 19440 ਵੋਟਾਂ ਨਾਲ ਪਹਿਲੇ, ਸੁਨੀਤਾ ਰਾਣੀ 17251 ਵੋਟਾਂ ਨਾਲ ਦੂਜੇ, ਕਾਂਗਰਸੀ ਉਮੀਦਵਾਰ ਦਰਸ਼ਨ ਲਾਲ ਮੰਗੂਪੁਰ 13903 ਵੋਟਾਂ ਨਾਲ ਤੀਜੇ ਨੰਬਰ ਤੇ ਰਹੇ।
ਪਹਿਲੇ ਸੱਤਵੇ ਰਾਊਂਡਾਂ 'ਚ ਸੰਤੋਸ਼ ਕਟਾਰੀਆ ਸਭ ਤੋਂ ਅੱਗੇ
ਵਿਧਾਨ ਸਭਾ ਹਲਕਾ 048 - ਬਲਾਚੌਰ ਤੋਂ ਪਹਿਲੇ 7 ਰਾਊਂਡ ਦੀ ਕੁੱਲ ਗਿਣਤੀ ਅਨੁਸਾਰ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੰਤੋਸ਼ ਕਟਾਰੀਆ 19410 ਨਾਲ ਪਹਿਲੇ ਨੰਬਰ ਅਤੇ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗਠਜੋੜ ਉਮੀਦਵਾਰ ਸੁਨੀਤਾ ਰਾਣੀ 17251 ਵੋਟਾਂ ਨਾਲ ਦੂਜੇ ਸਥਾਨ ਅਤੇ ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਚੌਧਰੀ ਦਰਸ਼ਨ ਲਾਲ ਮੰਗੂਪੁਰ 13905 ਵੋਟਾਂ ਨਾਲ ਤੀਸਰੇ ਸਥਾਨ ਉੱਪਰ ਚੱਲ ਰਹੇ ਹਨ।
Nawanshahr 7th Round
AAP 17000
BSP 15000
----
ਵਿਧਾਨ ਸਭਾ ਹਲਕਾ 47 ਨਵਾਂਸ਼ਹਿਰ (ਜਨਰਲ) ਦੇ ਰਾਉਡ 5 ’ਚ ਇੰਝ ਰਹੇ ਨਤੀਜੇ
ਉਮੀਦਵਾਰ
ਸਤਵੀਰ ਸਿੰਘ ਪੱਲੀ ਝਿੱਕੀ (ਕਾਂਗਰਸ)-3016
ਨਛੱਤਰ ਪਾਲ (ਬਸਪਾ)-10384
ਪੂਨਮ ਮਾਨਿਕ (ਭਾਜਪਾ)-1463
ਲਲਿਤ ਮੋਹਨ ਪਾਠਕ (ਆਪ)-13097
ਸੁਰਿੰਦਰ ਸਿੰਘ (ਨੈਸ਼ਲਿਸਟ ਜਸਟਿਸ ਪਾਰਟੀ)-281
ਦਵਿੰਦਰ ਸਿੰਘ (ਸ਼ਿਅਦ ਅੰਮਿ੍ਰਤਸਰ)-1213
ਪਰਮਜੀਤ ਸਿੰਘ (ਜੈ ਜਵਾਨ ਜੈ ਕਿਸਾਨ ਪਾਰਟੀ)-163
ਅੰਗਦ ਸਿੰਘ (ਆਜ਼ਾਦ)-8941
ਸੰਨੀ ਸਿੰਘ ਜਾਫਰਪੁਰ (ਆਜ਼ਾਦ)-132
ਕੁਲਦੀਪ ਸਿੰਘ ਬਜੀਦਪੁਰ (ਆਜ਼ਾਦ)-1652
ਨੋਟਾ-216
-----
ਵਿਧਾਨ ਸਭਾ ਹਲਕਾ ਨਵਾਂਸ਼ਹਿਰ 5 ਰਾਉਡ ਵਿਚ ਆਪ ਉਮੀਦਵਾਰ ਲਲਿਤ ਮੋਹਨ ਪਾਠਕ 13097 ਨਾਲ ਪਹਿਲੇ, ਬਸਪਾ ਉਮੀਦਵਾਰ ਨਛੱਤਰ ਪਾਲ 10384 ਵੋਟਾਂ ਨਾਲ ਦੂਜੇੇ, ਆਜ਼ਾਦ ਉਮੀਦਵਾਰ ਅੰਗਦ ਸਿੰਘ 8941 ਵੋਟਾਂ ਨਾਲ ਤੀਜੇ, ਕਾਂਗਰਸੀ ਉਮੀਦਵਾਰ ਸਤਵੀਰ ਸਿੰਘ ਪੱਲੀ ਝਿੱਕੀ 3016 ਵੋਟਾਂ ਨਾਲ ਚੌਥੇ ਨੰਬਰ ਤੇ ਹਨ।
------
Nawanshahr 6th Round
AAP 15000
BSP 13000
----
ਪਹਿਲੇ ਛੇ ਰਾਊਂਡਾਂ ਚ ਸੰਤੋਸ਼ ਕਟਾਰੀਆ ਸਭ ਤੋਂ ਅੱਗੇ
ਵਿਧਾਨ ਸਭਾ ਹਲਕਾ 048 - ਬਲਾਚੌਰ ਤੋਂ ਪਹਿਲੇ ਛੇ ਰਾਊਂਡ ਦੀ ਕੁੱਲ ਗਿਣਤੀ ਅਨੁਸਾਰ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੰਤੋਸ਼ ਕਟਾਰੀਆ 16706 ਨਾਲ ਪਹਿਲੇ ਨੰਬਰ ਅਤੇ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਉਮੀਦਵਾਰ ਸੁਨੀਤਾ ਰਾਣੀ 14621 ਵੋਟਾਂ ਨਾਲ ਦੂਜੇ ਸਥਾਨ ਅਤੇ ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਚੌਧਰੀ ਦਰਸ਼ਨ ਲਾਲ ਮੰਗੂਪੁਰ 11791 ਵੋਟਾਂ ਨਾਲ ਤੀਸਰੇ ਸਥਾਨ ਉੱਪਰ ਚੱਲ ਰਹੇ ਹਨ।
---
ਵਿਧਾਨ ਸਭਾ ਹਲਕਾ 47 ਨਵਾਂਸ਼ਹਿਰ (ਜਨਰਲ) ਦੇ ਰਾਉਡ 4 ’ਚ ਇੰਝ ਰਹੇ ਨਤੀਜੇ
ਉਮੀਦਵਾਰ ਸਤਵੀਰ ਸਿੰਘ ਪੱਲੀ ਝਿੱਕੀ (ਕਾਂਗਰਸ)-2708
ਨਛੱਤਰ ਪਾਲ (ਬਸਪਾ)-9211
ਪੂਨਮ ਮਾਨਿਕ (ਭਾਜਪਾ)-835
ਲਲਿਤ ਮੋਹਨ ਪਾਠਕ (ਆਪ)-9339
ਸੁਰਿੰਦਰ ਸਿੰਘ (ਨੈਸ਼ਲਿਸਟ ਜਸਟਿਸ ਪਾਰਟੀ)-232
ਦਵਿੰਦਰ ਸਿੰਘ (ਸ਼ਿਅਦ ਅੰਮਿ੍ਰਤਸਰ)-1142
ਪਰਮਜੀਤ ਸਿੰਘ (ਜੈ ਜਵਾਨ ਜੈ ਕਿਸਾਨ ਪਾਰਟੀ)-126
ਅੰਗਦ ਸਿੰਘ (ਆਜ਼ਾਦ)-6818
ਸੰਨੀ ਸਿੰਘ ਜਾਫਰਪੁਰ (ਆਜ਼ਾਦ)-112
ਕੁਲਦੀਪ ਸਿੰਘ ਬਜੀਦਪੁਰ (ਆਜ਼ਾਦ)-1555
ਨੋਟਾ-173
------
ਵਿਧਾਨ ਸਭਾ ਹਲਕਾ ਨਵਾਂਸ਼ਹਿਰ 4 ਰਾਉਂਡ ਵਿਚ ਆਪ ਉਮੀਦਵਾਰ ਲਲਿਤ ਮੋਹਨ ਪਾਠਕ 9339 ਨਾਲ ਪਹਿਲੇ, ਬਸਪਾ ਉਮੀਦਵਾਰ ਨਛੱਤਰ ਪਾਲ 9211 ਵੋਟਾਂ ਨਾਲ ਦੂਜੇੇ, ਆਜ਼ਾਦ ਉਮੀਦਵਾਰ ਅੰਗਦ ਸਿੰਘ 6881 ਵੋਟਾਂ ਨਾਲ ਤੀਜੇ, ਕਾਂਗਰਸੀ ਉਮੀਦਵਾਰ ਸਤਵੀਰ ਸਿੰਘ ਪੱਲੀ ਝਿੱਕੀ 2708 ਵੋਟਾਂ ਨਾਲ ਚੌਥੇ ਨੰਬਰ ਤੇ ਹਨ।
ਵਿਧਾਨ ਸਭਾ ਹਲਕਾ 46 ਬੰਗਾ (ਐੱਸਸੀ) ਦੇ ਰਾਉਡ ਨੰਬਰ 4 ’ਚ ਇੰਝ ਰਹੇ ਨਤੀਜੇ
ਉਮੀਦਵਾਰ
ਡਾ. ਸੁਖਵਿੰਦਰ ਕੁਮਾਰ ਸੁੱਖੀ (ਸ਼ਿਅਦ) ਨੂੰ-11248
ਕੁਲਜੀਤ ਸਿੰਘ ਸਰਹਾਲ (ਆਪ)-8276
ਤਰਲੋਚਨ ਸਿੰਘ (ਕਾਂਗਰਸ)-9608
ਪੌਲ ਰਾਮ (ਆਜ਼ਾਦ)-233
ਮੋਹਨ ਲਾਲ ਬਹਿਰਾਮ (ਭਾਜਪਾ)-746
ਕਿ੍ਰਸ਼ਨ ਲਾਲ (ਆਜ਼ਾਦ)-153
ਮੱਖਣ ਸਿੰਘ ਤਾਹਰਪੁਰੀ (ਸ਼ਿਅਦ ਅੰਮਿ੍ਰਤਸਰ)-359
ਮਨਜੀਤ ਸਿੰਘ ਭੰਗਲ (ਆਜ਼ਾਦ)-127
ਰਾਜ ਕੁਮਾਰ ਮਾਹਲ ਖੁਰਦ (ਆਜ਼ਾਦ)-1244
ਨੋਟ-267
ਕੁੱਲ-32261
-------------
ਇਸੇ ਤਰ੍ਹਾਂ 4 ਰਾਉਡ ’ਚ ਵਿਧਾਨ ਸਭਾ ਹਲਕਾ ਬੰਗਾ ਤੋਂ ਸ਼ਿਅਦ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਪਹਿਲੇ, ਕਾਂਗਰਸੀ ਪੰਜਵੇਂ ਰਾਊਂਡ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਲਿਤ ਮੋਹਨ ਪਾਠਕ ਕਰੀਬ ਸਤਾਈ ਸੌ ਵੋਟਾਂ ਨਾਲ ਅੱਗੇ ਚੱਲ ਰਹੇ ਹਨ
ਉਮੀਦਵਾਰ ਤਰਲੋਚਨ ਸਿੰਘ ਦੂਜੇ, ਕੁਲਜੀਤ ਸਿੰਘ ਸਰਹਾਲ ਤੀਜੇ ਨੰਬਰ ਤੇ ਚਲ ਰਹੇ ਹਨ।
ਵਿਧਾਨ ਸ਼ਭਾ ਹਲਕਾ 48 ਬਲਾਚੌਰ (ਜਨਰਲ) ਦੇ 6 ਰਾਉਡ ’ਚ ਇੰਝ ਰਹੇ ਨਤੀਜੇ
ਉਮੀਦਵਾਰ
ਅਸ਼ੋਕ ਬਾਠ ਭਾਜਪਾ-1163
ਸੰਤੋਸ਼ ਕੁਮਾਰੀ ਕਟਾਰੀਆ (ਆਪ)-16706
ਸੁਨੀਤਾ ਰਾਣੀ (ਸ਼ਿਅਦ)-14621
ਦਰਸ਼ਨ ਲਾਲ (ਕਾਂਗਰਸ)-11791
ਪ੍ਰੇਮ ਚੰਦ (ਸੀਪਾਆਈਐਮ ਐਮ)-534
ਸਤਪਾਲ (ਆਜ਼ਾਦ)-141
ਦਲਜੀਤ ਸਿੰਘ ਬੈਂਸ (ਆਜ਼ਾਦ)-891
ਨੋਟਾ-282
ਇਸੇ ਤਰ੍ਹਾਂ ਵਿਧਾਨ ਸ਼ਭਾ ਹਲਕਾ ਬਲਾਚੌਰ ਤੋਂ 6ਵੇਂ ਰਾਉਡ ਵਿਚ ਸੰਤੋਸ਼ ਕੁਮਾਰੀ ਕਟਾਰੀਆ 16706 ਵੋਟਾਂ ਨਾਲ ਪਹਿਲੇ, ਸੁਨੀਤਾ ਰਾਣੀ 14621 ਵੋਟਾਂ ਨਾਲ ਦੂਜੇ, ਕਾਂਗਰਸੀ ਉਮੀਦਵਾਰ ਦਰਸ਼ਨ ਲਾਲ ਮੰਗੂਪੁਰ 11791 ਵੋਟਾਂ ਨਾਲ ਤੀਜੇ ਨੰਬਰ ਤੇ ਰਹੇ।
ਵਿਧਾਨ ਸ਼ਭਾ ਹਲਕਾ 48 ਬਲਾਚੌਰ (ਜਨਰਲ) ਦੇ 5 ਰਾਉਡ ’ਚ ਇੰਝ ਰਹੇ ਨਤੀਜੇ
ਉਮੀਦਵਾਰ
ਅਸ਼ੋਕ ਬਾਠ ਭਾਜਪਾ-1073
ਸੰਤੋਸ਼ ਕੁਮਾਰੀ ਕਟਾਰੀਆ (ਆਪ)-14101
ਸੁਨੀਤਾ ਰਾਣੀ (ਸ਼ਿਅਦ)-12507
ਦਰਸ਼ਨ ਲਾਲ (ਕਾਂਗਰਸ)-10049
ਪ੍ਰੇਮ ਚੰਦ (ਸੀਪਾਆਈਐਮ ਐਮ)-468
ਸਤਪਾਲ (ਆਜ਼ਾਦ)-96
ਦਲਜੀਤ ਸਿੰਘ ਬੈਂਸ (ਆਜ਼ਾਦ)-685
ਨੋਟਾ-227
ਇਸੇ ਤਰ੍ਹਾਂ ਵਿਧਾਨ ਸ਼ਭਾ ਹਲਕਾ ਬਲਾਚੌਰ ਤੋਂ ਪਜਵੇਂ ਰਾਉਡ ਵਿਚ ਸੰਤੋਸ਼ ਕੁਮਾਰੀ ਕਟਾਰੀਆ 4101 ਵੋਟਾਂ ਨਾਲ ਪਹਿਲੇ, ਸੁਨੀਤਾ ਰਾਣੀ 12507 ਵੋਟਾਂ ਨਾਲ ਦੂਜੇ, ਕਾਂਗਰਸੀ ਉਮੀਦਵਾਰ ਦਰਸ਼ਨ ਲਾਲ ਮੰਗੂਪੁਰ 10049 ਵੋਟਾਂ ਨਾਲ ਤੀਜੇ ਨੰਬਰ ਤੇ ਰਹੇ।
---------
ਨਵਾਂਸ਼ਹਿਰ : ਵਿਧਾਨ ਸਭਾ ਹਲਕਾ 47 ਨਵਾਂਸ਼ਹਿਰ (ਜਨਰਲ) ਦੇ ਰਾਊਂਡ 3 ’ਚ ਇੰਝ ਰਹੇ ਨਤੀਜੇ
ਉਮੀਦਵਾਰ ਸਤਵੀਰ ਸਿੰਘ ਪੱਲੀ ਝਿੱਕੀ (ਕਾਂਗਰਸ)-2305
ਨਛੱਤਰ ਪਾਲ (ਬਸਪਾ)-7686
ਪੂਨਮ ਮਾਨਿਕ (ਭਾਜਪਾ)-313
ਲਲਿਤ ਮੋਹਨ ਪਾਠਕ (ਆਪ)-6154
ਸੁਰਿੰਦਰ ਸਿੰਘ (ਨੈਸ਼ਲਿਸਟ ਜਸਟਿਸ ਪਾਰਟੀ)-183
ਦਵਿੰਦਰ ਸਿੰਘ (ਸ਼ਿਅਦ ਅੰਮਿ੍ਰਤਸਰ)-1008
ਪਰਮਜੀਤ ਸਿੰਘ (ਜੈ ਜਵਾਨ ਜੈ ਕਿਸਾਨ ਪਾਰਟੀ)-96
ਅੰਗਦ ਸਿੰਘ (ਆਜ਼ਾਦ)-4794
ਸੰਨੀ ਸਿੰਘ ਜਾਫਰਪੁਰ (ਆਜ਼ਾਦ)-89
ਕੁਲਦੀਪ ਸਿੰਘ ਬਜੀਦਪੁਰ (ਆਜ਼ਾਦ)-1405
ਨੋਟਾ-130
ਕੁੱਲ ਵੋਟਾਂ-24163
------
ਵਿਧਾਨ ਸਭਾ ਹਲਕਾ ਨਵਾਂਸ਼ਹਿਰ 3 ਰਾਉਡ ਵਿਚ ਬਸਪਾ ਉਮੀਦਵਾਰ ਨਛੱਤਰ ਪਾਲ 7686 ਵੋਟਾਂ ਨਾਲ ਪਹਿਲੇ, ਆਪ ਉਮੀਦਵਾਰ ਲਲਿਤ ਮੋਹਨ ਪਾਠਕ 6154 ਨਾਲ ਦੂਜੇ, ਆਜ਼ਾਦ ਉਮੀਦਵਾਰ ਅੰਗਦ ਸਿੰਘ 4794 ਵੋਟਾਂ ਨਾਲ ਤੀਜੇ, ਕਾਂਗਰਸੀ ਉਮੀਦਵਾਰ ਸਤਵੀਰ ਸਿੰਘ ਪੱਲੀ ਝਿੱਕੀ 2305 ਵੋਟਾਂ ਨਾਲ ਚੌਥੇ ਨੰਬਰ 'ਤੇ ਹਨ।
---
ਨਵਾਂਸ਼ਹਿਰ : ਪਹਿਲੇ ਰਾਉਂਡ 'ਚ ਬਸਪਾ ਉਮੀਦਵਾਰ ਨਛੱਤਰ ਪਾਲ 1892 ਵੋਟਾਂ ਨਾਲ ਪਹਿਲੇ, ਆਪ ਉਮੀਦਵਾਰ ਲਲਿਤ ਮੋਹਨ ਪਾਠਕ 1852 ਨਾਲ ਦੂਜੇ, ਆਜ਼ਾਦ ਉਮੀਦਵਾਰ ਅੰਗਦ ਸਿੰਘ 1477 ਨਾਲ ਤੀਜੇ, ਕਾਂਗਰਸੀ ਉਮੀਦਵਾਰ ਸਤਵੀਰ ਸਿੰਘ ਪੱਲੀ ਝਿੱਕੀ 1053 ਵੋਟਾਂ ਨਾਲ ਚੌਥੇ ਨੰਬਰ 'ਤੇ ਹਨ। ਇਸੇ ਤਰ੍ਹਾਂ ਬੰਗਾ ਤੋਂ ਸ਼ਿਅਦ ਉਮੀਦਵਾਰ ਡਾ. ਸੁਖਵਿੰਦਰ ਕੁਮਾਰ 3535 ਵੋਟਾਂ ਨਾਲ ਪਹਿਲੇ, ਕਾਂਗਰਸੀ ਉਮੀਦਵਾਰ ਤਰਲੋਚਨ ਸਿੰਘ 2473 ਵੋਟਾਂ ਨਾਲ ਦੂਜੇ, ਕੁਲਜੀਤ ਸਿੰਘ ਸਰਹਾਲ 1922 ਵੋਟਾਂ ਨਾਲ ਤੀਜੇ ਨੰਬਰ 'ਤੇ ਚੱਲ ਰਹੇ ਹਨ। ਇਸ ਕਾਰਨ ਉਮੀਦਵਾਰਾਂ ਦੇ ਸਮਰਥਕਾਂ 'ਚ ਪੂਰਾ ਜੋਸ਼ ਵੇਖਿਆ ਜਾ ਰਿਹਾ ਹੈ।