ਨਰੇਸ਼ ਕੱਦ, ਕਪੂਰਥਲਾ
ਸ਼ੁੱਕਰਵਾਰ ਨੂੰ ਜ਼ਿਲ੍ਹੇ 'ਚ 224 ਹੋਰ ਨਵੇਂ ਕੋਰੋਨਾ ਦੇ ਕੇਸ ਮਿਲੇ ਹਨ, ਜਿਨ੍ਹਾਂ 'ਚ ਐੱਸਡੀਐੱਮ ਦਫ਼ਤਰ ਦੇ ਪੰਜ ਮੁਲਾਜ਼ਮ ਵੀ ਪਾਜ਼ੇਟਿਵ ਆਏ ਹਨ। ਇਸ ਤੋਂ ਇਲਾਵਾ ਐੱਸਐੱਸਪੀ ਆਿਫ਼ਸ ਤੋਂ ਇਕ, ਸੀਆਈਡੀ ਆਫਿਸ ਫਗਵਾੜਾ ਤੋਂ ਇਕ, ਰਣਧੀਰ ਸਕੂਲ ਤੋਂ ਇਕ, ਆਰਸੀਐੱਫ ਤੋਂ 20, ਸੁਲਤਾਨਪੁਰ ਲੋਧੀ ਤੋਂ 10, ਐੱਸਬੀਆਈ ਬੈਂਕ ਤੋਂ ਦੋ ਮਰੀਜ਼ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਬਾਕੀ ਮਰੀਜ਼ ਕਪੂਰਥਲਾ, ਫਗਵਾੜਾ, ਆਦਰਸ਼ ਨਗਰ, ਗ੍ਰੇਟਰ ਕੈਲਾਸ਼, ਕਰੋਲ ਬਾਗ਼, ਪੰਜਾਬੀ ਬਾਗ਼, ਬੇਗੋਵਾਲ, ਫਿਰੋਜ਼, ਟਾਂਡੀ, ਰਾਏਪੁਰ ਅਰਾਈਆਂ, ਭੁਲੱਥ, ਅੌਜਲਾ, ਮੰਸੂਰਵਾਲ, ਰਾਣੀ ਮੰਦਰ, ਭਦਾਸ, ਚੌਹਾਨ, ਬਰਿਆੜ, ਬਾਦਲਪੁਰ, ਖੱਸਣ, ਭੁਲਾਣ, ਬੀਡੀਐੱਸ ਨਗਰ, ਰੋਜ਼ ਐਵੇਨਿਊ, ਹੁਸੈਨਪੁਰ ਦੁਲੋਵਾਲ, ਮੁਹੱਲਾ ਰਾਇਕਾ, ਇਬਰਾਹਿਮਵਾਲ, ਅਰਬਨ ਅਸਟੇਟ, ਸ਼ੇਖਾਂਵਾਲਾ, ਮੇਹਤਾਬਗੜ੍ਹ, ਮਾਲ ਰੋਡ, ਲੱਖਣ ਕਲਾਂ, ਭਵਾਨੀਪੁਰ, ਸ਼ਾਂਤੀ ਨਗਰ, ਅੌਜਲਾ ਫਾਟਕ, ਸ਼ਾਲੀਮਾਰ ਐਵੇਨਿਊ, ਪੰਜਾਬੀ ਬਾਗ, ਨਵਾਂ ਪਿੰਡ ਭੱਠੇ, ਖੈੜਾ ਦੋਨਾਂ, ਨਿਊ ਗ੍ਰੀਨ ਪਾਰਕ, ਪ੍ਰਰੀਤ ਨਗਰ, ਸ਼ੇਰਾਂਵਾਲਾ ਗੇਟ, ਨਾਮਦੇਵ ਕਾਲੋਨੀ, ਸੁਖਜੀਤ ਨਗਰ, ਮਾਡਲ ਟਾਊਨ, ਸੀਨਪੁਰਾ ਮੁਸ਼ਕਵੇਦ, ਗਿੱਲਾ, ਤੋਗਾਵਾਲ, ਲਾਹੌਰੀ ਗੇਟ, ਮਾਰਕਫੈੱਡ ਚੌਕ, ਬਾਵਿਆਂ ਮੁਹੱਲਾ, ਪ੍ਰਰੋਫੈਸਰ ਕਾਲੋਨੀ, ਮਾਡਲ ਟਾਊਨ, ਡੱਲਾ, ਭੌਰ, ਖਾਨਪੁਰ, ਉੱਚਾ, ਰੱਤੜਾ, ਮੀਰੇ, ਮਿਆਣੀ ਬਹਾਦੁਰ, ਮੇਵਾ ਸਿੰਘ ਵਾਲਾ, ਪਲਾਹੀ ਰੋਡ, ਖਲਵਾੜਾ ਗੇਟ, ਪੰਡੋਰੀ, ਚਾਹਲ ਨਗਰ, ਚੱਕ ਹਕੀਮ, ਰਿਹਾਣਾ ਜੱਟਾ, ਐੱਸਬੀਐੱਸ ਨਗਰ, ਸਤਨਾਮਪੁਰਾ, ਗੌਸਪੁਰ, ਫਰੈਂਡਜ਼ ਕਾਲੋਨੀ, ਹਰਗੋਬਿੰਦ ਨਗਰ, ਪਰਾਗ ਨਗਰ, ਜੀਟੀਬੀ ਨਗਰ, ਜਗਤਪੁਰ ਜੱਟਾਂ, ਪੀਪਾਰੰਗੀ, ਮਾਡਲ ਟਾਊਨ ਫਗਵਾੜਾ, ਭਗਤਪੁਰਾ, ਨਿਊ ਮਾਡਲ ਟਾਊਨ, ਮੋਤੀ ਬਾਜ਼ਾਰ, ਦਸ਼ਮੇਸ਼ ਐਵੇਨਿਊ, ਮੁਰਾਰ, ਨਿਰਮਲ ਇਨਕਲੇਵ, ਮਕਸੂਦਪੁਰ, ਸ਼ਿਵ ਕਾਲੋਨੀ, ਨਿਊ ਆਬਾਦੀ, ਧਰਮਸ਼ਾਲਾ, ਟਿੱਬਾ, ਫੂਲੇਵਾਲ, ਗੰਡਵਾ, ਮੌਲੀ, ਜਾਨਕੀਦਾਸ ਮੰਦਰ, ਟਿੱਬਾ, ਥਾਪਰ ਕਾਲੋਨੀ, ਜੇਸੀਟੀ ਮਿੱਲ, ਤਲਵਾੜ ਨਿਵਾਸ, ਸ਼ਾਲੀਮਾਰ ਬਾਗ ਰੋਡ ਜੈਦ, ਨੰਗਲ ਲੁਬਾਣਾ, ਅਵਾਣ ਭੀਖੇਸ਼ਾਹ, ਖਾਨੋਵਾਲ, ਵਡਾਲਾ ਕਲਾਂ, ਨਿਊ ਆਦਰਸ਼ ਨਗਰ, ਮਾਧੋਪੁਰ, ਸੈਦੋ ਭੁਲਾਣਾ, ਲੱਖਣ ਕੇ ਪੱਡਾ, ਕਾਂਜਲੀ ਰੋਡ, ਭੁਪਿੰਦਰ ਅਸਟੇਟ, ਪਸਿਏਵਾਲ, ਭੁੱਲਾਰਾਏ, ਤਲਵੰਡੀ ਮਹਿਮਾ, ਅਰਫਵਾਲਾ, ਕਾਲਾ ਸੰਿਘਆਂ, ਪ੍ਰਰੋਫੈਸਰ ਕਾਲੋਨੀ, ਅਬਰੋਲ ਇੰਡਸਟਰੀ, ਆਲਮਗੀਰ ਕਾਲਾ ਸੰਿਘਆਂ ਆਦਿ ਤੋਂ ਮਿਲੇ ਹਨ। ਅੱਜ ਕਿਸੇ ਵੀ ਮਰੀਜ਼ ਦੀ ਕੋਰੋਨਾ ਕਾਰਨ ਮੌਤ ਨਹੀਂ ਹੋਈ ਹੈ। 75 ਮਰੀਜ਼ਾਂ ਨੂੰ ਠੀਕ ਹੋਣ ਮਗਰੋਂ ਡਿਸਚਾਰਜ ਕੀਤਾ ਗਿਆ ਹੈ, ਜਿਸ ਕਾਰਨ ਹੁਣ ਜ਼ਿਲ੍ਹੇ 'ਚ 1194 ਮਰੀਜ਼ ਐਕਟਿਵ ਹਨ। ਜ਼ਿਲ੍ਹੇ 'ਚ ਹੁਣ ਤਕ ਕੋਰੋਨਾ ਮਾਮਲੇ 22023 ਤਕ ਪੁੱਜ ਗਏ ਹਨ, ਜਿਨ੍ਹਾਂ 'ਚ 18537 ਮਰੀਜ਼ ਠੀਕ ਹੋ ਚੁੱਕੇ ਹਨ। ਇੱਧਰ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ 8338 ਲੋਕਾਂ ਨੂੰ ਵੈਕਸੀਨ ਲਾਈ ਗਈ ਹੈ। ਇਨ੍ਹਾਂ 'ਚੋਂ ਹੈਲਥ ਵਰਕਰ, ਫਰੰਟ ਲਾਈਨ ਤੇ ਸੀਨੀਅਰ ਸਿਟੀਜ਼ਨ ਦੇ 259 ਲੋਕਾਂ ਨੇ ਬੂਸਟਰ ਡੋਜ਼ ਲਗਵਾਈ ਹੈ। ਉਥੇ ਦੂਜੇ ਪਾਸੇ ਸਿਹਤ ਵਿਭਾਗ ਨੇ 1413 ਸ਼ੱਕੀਆਂ ਦੇ ਸੈਂਪਲ ਲਏ ਹਨ, ਜਿਨ੍ਹਾਂ ਦੀ ਰਿਪੋਰਟ ਦੋ ਦਿਨ ਬਾਅਦ ਆਵੇਗੀ।