ਪੰਜਾਬੀ ਜਾਗਰਣ ਟੀਮ , Hoshiarpur Election Result 2022: ਹੁਸ਼ਿਆਰਪੁਰ ਜ਼ਿਲ੍ਹੇ ਦੇ 7 ਵਿਧਾਨ ਸਭਾ ਹਲਕਿਆਂ ਵਿੱਚੋਂ ਆਪ ਨੇ 5 ਅਤੇ ਕਾਂਗਰਸ ਅਤੇ ਭਾਜਪਾ ਇੱਕ ਇੱਕ ਸੀਟ ਤੇ ਜੇਤੂ ਰਹੇ ਹਨ। ਹਲਕਾ ਹੁਸ਼ਿਆਰਪੁਰ ਤੋਂ ਆਪ ਦੇ ਬ੍ਰਹਮ ਸ਼ੰਕਰ ਜਿੰਪਾ ਜੇਤੂ, ਕਾਂਗਰਸ ਦੇ ਸੁੰਦਰ ਸ਼ਾਮ ਅਰੋਭਨਾ ਦੂਜੇ ਤੇ ਭਾਜਪਾ ਦੇ ਤੀਕਸ਼ਨ ਸੂਦ ਤੀਜੇ ਸਥਾਨ ਤੇ ਰਹੇ। ਹਲਕਾ ਸ਼ਾਮਚੁਰਾਸੀ ਤੋਂ ਆਪ ਦੇ ਡਾ ਰਵਜੋਤ ਜੇਤੂ, ਕਾਂਗਰਸ ਦੇ ਪਵਨ ਆਦੀਆ ਦੂਸਰੇ ਅਤੇ ਬਸਪਾ ਦੇ ਇੰਜੀਨੀਅਰ ਮਹਿੰਦਰ ਸਿੰਘ ਸੰਧਰ ਤੀਜੇ ਸਥਾਨ ਤੇ ਰਹੇ। ਗੜ੍ਹਸ਼ੰਕਰ ਤੋਂ ਆਪ ਦੇ ਜੈ ਕਿਸ਼ਨ ਰੌੜੀ ਜੇਤੂ ਅਤੇ ਕਾਂਗਰਸ ਦੇ ਅਮਰਪ੍ਰੀਤ ਸਿੰਘ ਲਾਲੀ ਦੂਜੇ ਤੇ ਅਕਾਲੀ ਦਲ ਦੇ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਤੀਜੇ ਸਥਾਨ ਤੇ ਰਹੇ।
ਹਲਕਾ ਦਸੂਹਾ ਤੋਂ ਆਪ ਦੇ ਕਰਮਵੀਰ ਸਿੰਘ ਘੁੰਮਣ ਪਹਿਲੇ ਤੇ ਕਾਂਗਰਸ ਦੇ ਅਰੁਣ ਡੋਗਰਾ ਦੂਜੇ ਤੇ ਬਸਪਾ ਦੇ ਸੁਸ਼ੀਲ ਕੁਮਾਰ ਪਿੰਕੀ ਤੀਜੇ ਸਥਾਨ ਤੇ ਰਹੇ।
ਹਲਕਾ ਉੜਮੁੜ ਤੋਂ ਆਪ ਦੇ ਜਸਵੀਰ ਸਿੰਘ ਰਾਜਾ ਪਹਿਲੇ , ਕਾਂਗਰਸ ਦੇ ਸੰਗਤ ਸਿੰਘ ਗਿਲਜ਼ੀਆਂ ਦੂਸਰੇ ਤੇ ਅਕਾਲੀ ਦਲ ਦੇ ਲਖਵਿੰਦਰ ਸਿੰਘ ਲੱਖੀ ਤੀਜੇ ਸਥਾਨ ਤੇ ਰਹੇ।
ਹਲਕਾ ਮੁਕੇਰੀਆਂ ਤੋਂ ਭਾਜਪਾ ਦੇ ਜੰਗੀ ਲਾਲ ਮਹਾਜਨ ਜੇਤੂ, ਆਪ ਦੇ ਜੀਐੱਸ ਮੁਲਤਾਨੀ ਦੂਜੇ ਤੇ ਅਕਾਲੀ ਦਲ ਸਰਬਜੋਤ ਸਿੰਘ ਸਾਬੀ ਤੀਜੇ ਸਥਾਨ ਤੇ ਰਹੇ।
ਹਲਕਾ ਚੱਬੇਵਾਲ ਤੋਂ ਕਾਂਗਰਸ ਦੇ ਡਾ ਰਾਜ ਕੁਮਾਰ ਜੇਤ, ਆਪ ਦੇ ਹਰਵਿੰਦਰ ਸੰਧੂ ਦੂਜੇ ਤੇ ਅਕਾਲੀ ਦਲ ਦੇ ਸੋਹਣ ਸਿੰਘ ਠੰਡਲ ਤੀਸਰਜੇ ਸਥਾਨ ਤੇ ਰਹੇ।
LIVE Update..
ਗੜ੍ਹਸ਼ੰਕਰ ਤੋਂ ਜੈ ਕਿਸ਼ਨ ਸਿੰਘ ਰੋੜੀ ਲਗਾਤਾਰ ਦੂਸਰੀ ਵਾਰ ਬਣੇ ਵਿਧਾਇਕ
ਪੰਜਾਬ ਵਿਧਾਨ ਸਭਾ ਦੇ ਵੀਰਵਾਰ ਨੂੰ ਆਏ ਨਤੀਜਿਆਂ ਵਿੱਚ ਗੜ੍ਹਸ਼ੰਕਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਲਗਾਤਾਰ ਦੂਜੀ ਵਾਰ ਜਿੱਤਣ ਵਿੱਚ ਸਫਲ ਰਹੇ ਹਨ। ਜੈ ਕਿਸ਼ਨ ਸਿੰਘ ਰੋੜੀ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਪ੍ਰੀਤ ਸਿੰਘ ਲਾਲੀ ਨੂੰ 3997 ਵੋਟਾਂ ਦੇ ਅੰਤਰ ਨਾਲ ਹਰਾਇਆ। ਜੈ ਕਿਸ਼ਨ ਸਿੰਘ ਰੋੜੀ ਨੂੰ ਕੁੱਲ 32045 ਅਤੇ ਅਮਰਪ੍ਰੀਤ ਸਿੰਘ ਲਾਲੀ ਨੂੰ 28048 ਵੋਟਾਂ ਮਿਲੀਆਂ ਜਦ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ 25257 ਵੋਟਾਂ ਲੈ ਕੇ ਤੀਸਰੇ ਅਤੇ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਨਿਮੀਸ਼ਾ ਮਹਿਤਾ 24536 ਵੋਟਾਂ ਲੈ ਕੇ ਚੌਥੇ ਸਥਾਨ ਤੇ ਰਹੇ। ਸੰਯੁਕਤ ਸਮਾਜ ਮੋਰਚਾ ਦੇ ਡਾਕਟਰ ਜੰਗ ਬਹਾਦਰ ਸਿੰਘ ਰਾਏ 4091 ਵੋਟਾਂ ਲੈ ਕੇ ਪੰਜਵੇਂ ਅਤੇ ਮਾਕਸਵਾਦੀ ਕਮਿਊਨਿਸਟ ਪਾਰਟੀ ਦੇ ਉਮੀਦਵਾਰ ਮਹਿੰਦਰ ਕੁਮਾਰ 1183 ਵੋਟਾਂ ਲੈ ਕੇ 6ਵੇਂ ਸਥਾਨ ਤੇ ਰਹੇ। ਇਸ ਤੋਂ ਇਲਾਵਾ ਆਜ਼ਾਦ ਉਮੀਦਵਾਰ ਮੋਹਨ ਸਿੰਘ ਨੂੰ 2466, ਸਾਡਾ ਹੱਕ ਪਾਰਟੀ ਦੇ ਉਮੀਦਵਾਰ ਇਕਬਾਲ ਸਿੰਘ ਨੂੰ 1947 ਅਤੇ ਨੋਟਾ ਨੂੰ 1061 ਵੋਟਾਂ ਪਈਆਂ। ਆਜ਼ਾਦ ਉਮੀਦਵਾਰ ਜਸਵੰਤ ਸਿੰਘ ਨੂੰ 421, ਗੋਨੀ ਖਾਬੜਾ 210, ਅਵਤਾਰ ਸਿੰਘ 204, ਦਰਸ਼ਨ ਸਿੰਘ ਨੂੰ 177 ਵੋਟਾਂ ਮਿਲੀਆਂ।
-ਸ਼ਾਮਚੁਰਾਸੀ ਤੋਂ ਆਪ ਦੇ ਡਾ. ਰਵਜੋਤ ਦੀ ਜਿੱਤ
ਹੁਸ਼ਿਆਰਪੁਰ ਹਲਕਾ ਸ਼ਾਮਚੁਰਾਸੀ ਤੋਂ ਆਮ ਆਦਮੀ ਪਾਰਟੀ ਦੇ ਡਾ ਰਵਜੋਤ ਸਿੰਘ ਨੇ ਆਪਣੇ ਨੇੜਲੇ ਵਿਰੋਧੀ ਕਾਂਗਰਸ ਦੇ ਪਵਨ ਆਦੀਆ ਨੂੰ 21350 ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ। ਡਾ ਰਵਜੋਤ ਨੂੰ 60730 ਜਦਕਿ ਪਵਨ ਆਦੀਆ ਨੂੰ 39374 ਵੋਟਾਂ ਮਿਲੀਆਂ ਹਨ।
-ਉੜਮੁੜ ਤੋਂ ਆਪ ਉਮੀਦਵਾਰ ਰਾਜਾ ਜੇਤੂ
ਹੁਸ਼ਿਆਰਪੁਰ ਹਲਕਾ ਉੜਮੁੜ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਵੀਰ ਸਿੰਘ ਰਾਜਾ ਨੇ ਆਪਣੇ ਨੇੜਲੇ ਵਿਰੋਧੀ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਨੂੰ 3881 ਵੋਟਾਂ ਨਾਲ ਹਰਾ ਦਿੱਤਾ ਹੈ। ਜਸਵੀਰ ਰਾਜਾ ਨੂੰ 42029 ਵੋਟਾਂ ਪਈਆਂ ਜਦਕਿ 38148 ਸੰਗਤ ਸਿੰਘ ਗਿਲਜੀਆਂ ਦੂਜੇ ਨੰਬਰ ’ਤੇ ਰਹੇ।
2.10 PM ਮੁਕੇਰੀਆਂ ਵਿੱਚ ਭਾਜਪਾ ਉਮੀਦਵਾਰ ਜੰਗੀ ਲਾਲ ਮਹਾਜਨ 2730 ਵੋਟਾਂ ਨਾਲ ਜੇਤੂ ਰਹੇ ਭਾਜਪਾ ਵਰਕਰਾਂ ਵਿਚ ਖੁਸ਼ੀ ਦੀ ਲਹਿਰ
2 PM : ਮੁਕੇਰੀਆਂ ਵਿੱਚ ਭਾਜਪਾ ਉਮੀਦਵਾਰ ਜੰਗੀ ਲਾਲ ਮਹਾਜਨ 1672 ਵੋਟਾਂ ਨਾਲ ਅੱਗੇ, 17 ਗੇੜਾਂ ਦੀ ਗਿਣਤੀ ਮੁਕੰਮਲ, 133986 ਵੋਟਾਂ ਦੀ ਗਿਣਤੀ ਹੋਈ ਪੂਰੀ
ਮੁਕੇਰੀਆਂ ਹਲਕੇ ਦੀ ਹੁਣ ਤੱਕ ਦੇ 17 ਗੇੜਾਂ ਦੀ ਗਿਣਤੀ ਵਿਚ ਭਾਜਪਾ ਉਮੀਦਵਾਰ ਜੰਗੀ ਲਾਲ ਮਹਾਜਨ ਨੇ ਬਾਕੀਆਂ ਤੋਂ ਲੀਡ ਬਣਾਈ ਹੋਈ ਹੈ ਅਤੇ 38080 ਵੋਟਾਂ ਲੈ ਕੇ ਅੱਗੇ ਚਲ ਰਹੇ ਹਨ ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋ. ਜੀਐੱਸ ਮੁਲਤਾਨੀ 36408 ਵੋਟਾਂ ਹਾਸਲ ਕਰਕੇ ਦੂਜੇ ਨੰਬਰ ਤੇ ਚਲ ਰਹੇ ਹਨ। ਕਾਂਗਰਸੀ ਉਮੀਦਵਾਰ ਬੀਬੀ ਇੰਦੂ ਬਾਲਾ 27081 ਵੋਟਾਂ ਲੈ ਕੇ ਤੀਜੇ ਨੰਬਰ ਅਤੇ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੇ ਉਮੀਦਵਾਰ ਸਰਬਜੋਤ ਸਾਬੀ 26758 ਵੋਟਾਂ ਲੈ ਕੇ ਲੈ ਕੇ ਚੌਥੇ ਨੰਬਰ ਤੇ ਚਲ ਰਹੇ ਹਨ।
01.22 PM: ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਮੋਹਰੀ...
ਹੁਸ਼ਿਆਰਪੁਰ 'ਚ 'ਆਪ' ਦੀ ਅਗਵਾਈ
(ਭਰਮ ਸ਼ੰਕਰ ਜੰਪਾ) 11521 ਦੁਆਰਾ (ਰਾਊਂਡ 13)
ਦਸੂਹਾ 'ਆਪ' ਦੀ ਅਗਵਾਈ
(ਕਰਮਬੀਰ ਸਿੰਘ ਘੁੰਮਣ) ਬਾਈ 8977 (ਰਾਊਂਡ 12)
1216 (ਰਾਊਂਡ 15) ਤੱਕ ਮੁਕੇਰੀਆਂ ਲੀਡ ਭਾਜਪਾ (ਜੰਗੀ ਲਾਲ ਮਹਾਜਨ)
ਉੜਮੁੜ ਲੀਡ
(ਜਸਬੀਰ ਸਿੰਘ ਰਾਜਾ) ਆਪ ਬਾਈ 7539 (ਰਾਊਂਡ 12)
ਗੜ੍ਹਸ਼ੰਕਰ ਲੀਡ ਕਾਂਗਰਸ
(ਅਮਰਪ੍ਰੀਤ ਲਾਲੀ)
220 ਤੱਕ (ਰਾਊਂਡ 9)
ਚੱਬੇਵਾਲ ਦੀ ਅਗਵਾਈ ਕੀਤੀ
(ਡਾ. ਰਾਜ ਕੁਮਾਰ) ਕੌਂਗ ਬਾਈ 7213 (ਰਾਊਂਡ-11)
ਸ਼ਾਮ ਚੌਰਾਸੀ 20873 ਤੱਕ 'ਆਪ' (ਡਾ. ਰਵਜੋਤ) ਦੀ ਅਗਵਾਈ ਕਰਦੇ ਹੋਏ_(ਰਾਊਂਡ-13)
12.54 PM : ਮੁਕੇਰੀਆਂ ਵਿੱਚ ਭਾਜਪਾ ਉਮੀਦਵਾਰ ਜੰਗੀ ਲਾਲ ਮਹਾਜਨ 1515 ਵੋਟਾਂ ਨਾਲ ਅੱਗੇ, 16 ਗੇੜਾਂ ਦੀ ਗਿਣਤੀ ਮੁਕੰਮਲ, 126872 ਵੋਟਾਂ ਦੀ ਗਿਣਤੀ ਹੋਈ ਪੂਰੀ
ਮੁਕੇਰੀਆਂ ਹਲਕੇ ਦੀ ਹੁਣ ਤਕ ਦੇ 16 ਗੇੜਾਂ ਦੀ ਗਿਣਤੀ ਵਿਚ ਭਾਜਪਾ ਉਮੀਦਵਾਰ ਜੰਗੀ ਲਾਲ ਮਹਾਜਨ ਨੇ ਬਾਕੀਆਂ ਤੋਂ ਲੀਡ ਬਣਾਈ ਹੋਈ ਹੈ ਅਤੇ 35872 ਵੋਟਾਂ ਲੈ ਕੇ ਅੱਗੇ ਚਲ ਰਹੇ ਹਨ ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋ. ਜੀਐੱਸ ਮੁਲਤਾਨੀ 34357 ਵੋਟਾਂ ਹਾਸਲ ਕਰਕੇ ਦੂਜੇ ਨੰਬਰ ਤੇ ਚਲ ਰਹੇ ਹਨ। ਕਾਂਗਰਸੀ ਉਮੀਦਵਾਰ ਬੀਬੀ ਇੰਦੂ ਬਾਲਾ 25943 ਵੋਟਾਂ ਲੈ ਕੇ ਤੀਜੇ ਨੰਬਰ ਅਤੇ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੇ ਉਮੀਦਵਾਰ ਸਰਬਜੋਤ ਸਾਬੀ 25309 ਵੋਟਾਂ ਲੈ ਕੇ ਲੈ ਕੇ ਚੌਥੇ ਨੰਬਰ ਤੇ ਚਲ ਰਹੇ ਹਨ।
12.10 PM: ਮੁਕੇਰੀਆਂ ਵਿੱਚ ਭਾਜਪਾ ਉਮੀਦਵਾਰ ਜੰਗੀ ਲਾਲ ਮਹਾਜਨ 2408 ਵੋਟਾਂ ਨਾਲ ਅੱਗੇ, 13 ਗੇੜਾਂ ਦੀ ਗਿਣਤੀ ਮੁਕੰਮਲ 102931 ਵੋਟਾਂ ਦੀ ਗਿਣਤੀ ਹੋਈ
ਮੁਕੇਰੀਆਂ ਹਲਕੇ ਦੀ ਹੁਣ ਤਕ ਦੇ 13 ਗੇੜਾਂ ਦੀ ਗਿਣਤੀ ਵਿਚ ਭਾਜਪਾ ਉਮੀਦਵਾਰ ਜੰਗੀ ਲਾਲ ਮਹਾਜਨ ਨੇ ਬਾਕੀਆਂ ਤੋਂ ਲੀਡ ਬਣਾਈ ਹੋਈ ਹੈ ਅਤੇ 29499 ਵੋਟਾਂ ਲੈ ਕੇ ਅੱਗੇ ਚਲ ਰਹੇ ਹਨ ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋ. ਜੀਐੱਸ ਮੁਲਤਾਨੀ 27091 ਵੋਟਾਂ ਹਾਸਲ ਕਰਕੇ ਦੂਜੇ ਨੰਬਰ ਤੇ ਚਲ ਰਹੇ ਹਨ। ਕਾਂਗਰਸੀ ਉਮੀਦਵਾਰ ਬੀਬੀ ਇੰਦੂ ਬਾਲਾ 21219 ਵੋਟਾਂ ਲੈ ਕੇ ਤੀਜੇ ਨੰਬਰ ਅਤੇ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੇ ਉਮੀਦਵਾਰ ਸਰਬਜੋਤ ਸਾਬੀ 21199 ਵੋਟਾਂ ਲੈ ਕੇ ਚੌਥੇ ਨੰਬਰ ਤੇ ਚਲ ਰਹੇ ਹਨ।
11.30 AM : ਮੁਕੇਰੀਆਂ ਵਿੱਚ ਭਾਜਪਾ ਉਮੀਦਵਾਰ ਜੰਗੀ ਲਾਲ ਮਹਾਜਨ 3513 ਵੋਟਾਂ ਨਾਲ ਅੱਗੇ, 11 ਗੇੜਾਂ ਦੀ ਗਿਣਤੀ ਮੁਕੰਮਲ
ਮੁਕੇਰੀਆਂ ਹਲਕੇ ਦੀ ਹੁਣ ਤਕ ਦੇ 11 ਗੇੜਾਂ ਦੀ ਗਿਣਤੀ ਵਿਚ ਭਾਜਪਾ ਉਮੀਦਵਾਰ ਜੰਗੀ ਲਾਲ ਮਹਾਜਨ ਨੇ ਬਾਕੀਆਂ ਤੋਂ ਲੀਡ ਬਣਾਈ ਹੋਈ ਹੈ ਅਤੇ 25043 ਵੋਟਾਂ ਲੈ ਕੇ ਅੱਗੇ ਚਲ ਰਹੇ ਹਨ ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋ. ਜੀਐੱਸ ਮੁਲਤਾਨੀ 21530 ਵੋਟਾਂ ਹਾਸਲ ਕਰਕੇ ਦੂਜੇ ਨੰਬਰ ਤੇ ਚਲ ਰਹੇ ਹਨ। ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੇ ਉਮੀਦਵਾਰ ਸਰਬਜੋਤ ਸਾਬੀ 18194 ਵੋਟਾਂ ਲੈ ਕੇ ਤੀਜੇ ਨੰਬਰ ਅਤੇ ਕਾਂਗਰਸੀ ਉਮੀਦਵਾਰ ਬੀਬੀ ਇੰਦੂ ਬਾਲਾ 17871 ਵੋਟਾਂ ਲੈ ਕੇ ਚੌਥੇ ਨੰਬਰ ਤੇ ਚਲ ਰਹੇ ਹਨ।
11. 20 AM: ਮੁਕੇਰੀਆਂ ਵਿੱਚ ਭਾਜਪਾ ਉਮੀਦਵਾਰ ਜੰਗੀ ਲਾਲ ਮਹਾਜਨ 5223 ਵੋਟਾਂ ਨਾਲ ਅੱਗੇ, 10 ਗੇੜਾਂ ਦੀ ਗਿਣਤੀ ਮੁਕੰਮਲ, ਕੁੱਲ 77911 ਵੋਟਾਂ ਦੀ ਗਿਣਤੀ ਹੋਈ
ਮੁਕੇਰੀਆਂ ਹਲਕੇ ਦੀ ਹੁਣ ਤਕ ਦੇ 10 ਗੇੜਾਂ ਦੀ ਗਿਣਤੀ ਵਿਚ ਭਾਜਪਾ ਉਮੀਦਵਾਰ ਜੰਗੀ ਲਾਲ ਮਹਾਜਨ ਨੇ ਬਾਕੀਆਂ ਤੋਂ ਲੀਡ ਬਣਾਈ ਹੋਈ ਹੈ ਅਤੇ 23450 ਵੋਟਾਂ ਲੈ ਕੇ ਅੱਗੇ ਚਲ ਰਹੇ ਹਨ ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋ. ਜੀਐੱਸ ਮੁਲਤਾਨੀ 18227 ਵੋਟਾਂ ਹਾਸਲ ਕਰਕੇ ਦੂਜੇ ਨੰਬਰ ਤੇ ਚਲ ਰਹੇ ਹਨ। ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੇ ਉਮੀਦਵਾਰ ਸਰਬਜੋਤ ਸਾਬੀ 16839 ਵੋਟਾਂ ਲੈ ਕੇ ਤੀਜੇ ਨੰਬਰ ਅਤੇ ਕਾਂਗਰਸੀ ਉਮੀਦਵਾਰ ਬੀਬੀ ਇੰਦੂ ਬਾਲਾ 16291 ਵੋਟਾਂ ਲੈ ਕੇ ਚੌਥੇ ਨੰਬਰ ਤੇ ਚਲ ਰਹੇ ਹਨ।
10.58 AM: ਮੁਕੇਰੀਆਂ ਵਿੱਚ ਭਾਜਪਾ ਉਮੀਦਵਾਰ ਜੰਗੀ ਲਾਲ ਮਹਾਜਨ 5689 ਵੋਟਾਂ ਨਾਲ ਅੱਗੇ, 9 ਗੇੜਾਂ ਦੀ ਗਿਣਤੀ ਮੁਕੰਮਲ
ਮੁਕੇਰੀਆਂ ਹਲਕੇ ਦੀ ਹੁਣ ਤਕ ਦੇ 9 ਗੇੜਾਂ ਦੀ ਗਿਣਤੀ ਵਿਚ ਭਾਜਪਾ ਉਮੀਦਵਾਰ ਜੰਗੀ ਲਾਲ ਮਹਾਜਨ ਨੇ ਬਾਕੀਆਂ ਤੋਂ ਲੀਡ ਬਣਾਈ ਹੋਈ ਹੈ ਅਤੇ 21942 ਵੋਟਾਂ ਲੈ ਕੇ ਅੱਗੇ ਚਲ ਰਹੇ ਹਨ ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋ. ਜੀਐੱਸ ਮੁਲਤਾਨੀ 16253 ਵੋਟਾਂ ਹਾਸਲ ਕਰਕੇ ਦੂਜੇ ਨੰਬਰ ਤੇ ਚਲ ਰਹੇ ਹਨ। ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੇ ਉਮੀਦਵਾਰ ਸਰਬਜੋਤ ਸਾਬੀ 15168 ਵੋਟਾਂ ਲੈ ਕੇ ਤੀਜੇ ਨੰਬਰ ਅਤੇ ਕਾਂਗਰਸੀ ਉਮੀਦਵਾਰ ਬੀਬੀ ਇੰਦੂ ਬਾਲਾ 14821 ਵੋਟਾਂ ਲੈ ਕੇ ਚੌਥੇ ਨੰਬਰ ਤੇ ਚਲ ਰਹੇ ਹਨ।
10.50 AM : ਮੁਕੇਰੀਆਂ ਵਿੱਚ ਭਾਜਪਾ ਉਮੀਦਵਾਰ ਜੰਗੀ ਲਾਲ ਮਹਾਜਨ 4431 ਵੋਟਾਂ ਨਾਲ ਅੱਗੇ
ਮੁਕੇਰੀਆਂ ਹਲਕੇ ਦੀ ਹੁਣ ਤਕ ਦੀ ਗਿਣਤੀ ਵਿਚ ਭਾਜਪਾ ਉਮੀਦਵਾਰ ਜੰਗੀ ਲਾਲ ਮਹਾਜਨ ਨੇ ਬਾਕੀਆਂ ਤੋਂ ਲੀਡ ਬਣਾਈ ਹੋਈ ਹੈ ਅਤੇ 19332 ਵੋਟਾਂ ਲੈ ਕੇ ਅੱਗੇ ਚਲ ਰਹੇ ਹਨ ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋ. ਜੀਐੱਸ ਮੁਲਤਾਨੀ 14901 ਵੋਟਾਂ ਹਾਸਲ ਕਰਕੇ ਦੂਜੇ ਨੰਬਰ ਤੇ ਚਲ ਰਹੇ ਹਨ। ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੇ ਉਮੀਦਵਾਰ ਸਰਬਜੋਤ ਸਾਬੀ 14068 ਵੋਟਾਂ ਲੈ ਕੇ ਤੀਜੇ ਨੰਬਰ ਅਤੇ ਕਾਂਗਰਸੀ ਉਮੀਦਵਾਰ ਬੀਬੀ ਇੰਦੂ ਬਾਲਾ 13264 ਵੋਟਾਂ ਲੈ ਕੇ ਚੌਥੇ ਨੰਬਰ ਤੇ ਚਲ ਰਹੇ ਹਨ।
10:47 AM: ਮੁਕੇਰੀਆਂ ਵਿਚ 8 ਗੇੜਾਂ ਦੀ ਗਿਣਤੀ ਮੁਕੰਮਲ ਹੋ ਚੁੱਕੀ ਹੈ।
10:47 AM: ਕੁੱਲ 18 ਗੇੜ ਹੋਣਗੇ।
10.11 AM:
ਮੁਕੇਰੀਆਂ ਤੋਂ ਭਾਜਪਾ ਉਮੀਦਵਾਰ ਜੰਗੀ ਲਾਲ ਮਹਾਜਨ ਅੱਗੇ
ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਵਿਚ ਲਗਾਤਾਰ ਉਤਰਾਅ-ਚੜਾਅ ਆ ਰਹੇ ਹਨ। ਮੁਕੇਰੀਆਂ ਹਲਕੇ ਦੀ ਹੁਣ ਤਕ ਦੀ ਗਿਣਤੀ ਵਿਚ ਭਾਜਪਾ ਉਮੀਦਵਾਰ ਜੰਗੀ ਲਾਲ ਮਹਾਜਨ ਨੇ ਬਾਕੀਆਂ ਤੋਂ ਲੀਡ ਬਣਾ ਲਈ ਹੈ ਅਤੇ 14494 ਵੋਟਾਂ ਲੈ ਕੇ ਅੱਗੇ ਚਲ ਰਹੇ ਹਨ ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋ. ਜੀਐੱਸ ਮੁਲਤਾਨੀ 11527 ਵੋਟਾਂ ਹਾਸਲ ਕਰਕੇ ਦੂਜੇ ਨੰਬਰ ਤੇ ਚਲ ਰਹੇ ਹਨ। ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੇ ਉਮੀਦਵਾਰ ਸਰਬਜੋਤ ਸਾਬੀ 10930 ਵੋਟਾਂ ਲੈ ਕੇ ਤੀਜੇ ਨੰਬਰ ਅਤੇ ਕਾਂਗਰਸੀ ਉਮੀਦਵਾਰ ਬੀਬੀ ਇੰਦੂ ਬਾਲਾ 10209 ਵੋਟਾ ਲੈ ਕੇ ਚੌਥੇ ਨੰਬਰ ਤੇ ਚਲ ਰਹੇ ਹਨ।
10.01 AM: 042 - Sham Chaurasi Cosntituency
Congress - 7373
BJP-SAD(U)- 1936
AAP- 12024
SAD/BSP- 1491
9.47 AM: ਜ਼ਿਲ੍ਹਾ ਹੁਸ਼ਿਆਰਪੁਰ
ਹੁਸ਼ਿਆਰਪੁਰ ਵਿਧਾਨ ਸਭਾ
ਕਾਂਗਰਸ 2935
ਭਾਜਪਾ 1801
ਆਪ 2064
ਅਕਾਲੀ ਦਲ/ਬਸਪਾ 1115
2. ਚੱਬੇਵਾਲ ਹਲਕਾ
ਕਾਂਗਰਸ 4509
ਭਾਜਪਾ 321
ਆਪ 2285
ਸ਼੍ਰੋਮਣੀ ਅਕਾਲੀ ਦਲ/ਬਸਪਾ 1693
3. ਮੁਕਰੀਆਂ ਵਿਧਾਨ ਸਭਾ
ਕਾਂਗਰਸ 6913
ਭਾਜਪਾ 9647
ਆਪ 7748
ਅਕਾਲੀ ਦਲ/ਬਸਪਾ 7891
4 ਉੜਮੂੜ
ਕਾਂਗਰਸ 3987
ਭਾਜਪਾ 3249
ਆਪ 4428
ਅਕਾਲੀ ਦਲ/ਬਸਪਾ 2316
5.
ਦਸੂਹਾ ਨਗਰ ਨਿਗਮ
ਕਾਂਗਰਸ 4450
ਭਾਜਪਾ 732
ਆਪ 4521
ਅਕਾਲੀ ਦਲ/ਬਸਪਾ 3749
6.
ਗੜ੍ਹਸ਼ੰਕਰ ਵਿਧਾਨ ਸਭਾ
ਕਾਂਗਰਸ 2393
ਭਾਜਪਾ 803
ਆਪ 2007
ਅਕਾਲੀ ਦਲ/ਬਸਪਾ 1487
ਮੁਕਰੀਆਂ ਵਿਧਾਨ ਸਭਾ
ਕਾਂਗਰਸ 8573
ਭਾਜਪਾ 12279
ਆਪ 9556
ਅਕਾਲੀ ਦਲ/ਬਸਪਾ 9400
9.45 AM: ਹੁਸ਼ਿਆਰਪੁਰ ਤੋਂ ਕਾਂਗਰਸ ਦੇ ਅਰੋੜਾ ਅੱਗੇ
ਹੁਸ਼ਿਆਰਪੁਰ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸ ਦੇ ਸੁੰਦਰ ਸ਼ਾਮ ਅਰੋੜਾ ਪਹਿਲੇ ਰਾਉਂਡ ਵਿੱਚ 2935 ਵੋਟਾਂ ਨਾਲ ਪਹਿਲੇ, ਆਮ ਆਦਮੀ ਪਾਰਟੀ ਦੇ ਬ੍ਰਹਮ ਸ਼ੰਕਰ ਜਿੰਪਾ 2064 ਵੋਟਾਂ ਨਾਲ ਦੂਜੇ , ਭਾਜਪਾ ਦੇ ਤੀਕਸ਼ਨ ਸੂਦ 1801 ਤੀਜੇ ਸਥਾਨ ਤੇ ਅਤੇ ਬਸਪਾ ਅਕਾਲੀ ਗਠਜੋੜ ਦੇ ਵਰਿੰਦਰ ਸਿੰਘ ਪਰਹਾਰ 1115 ਵੋਟਾਂ ਨਾਲ ਚੌਥੇ ਸਥਾਨ ਤੇ ਸਨ।
9.34 AM: Sham Chaurasi cosntituecy
Congress- 4528
BJP-SAD(U)- 1778
AAP- 7439
SAD/BSP- 675
9.28 AM : ਦਸੂਹਾ ਤੋਂ ਆਮ ਉਮੀਦਵਾਰ ਘੁੰਮਣ ਅੱਗੇ
ਹੁਸ਼ਿਆਰਪੁਰ ਦਸੂਹਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਵੀਰ ਸਿੰਘ ਘੁੰਮਣ 2670 ਵੋਟਾਂ ਨਾਲ ਪਹਿਲੇ, ਕਾਂਗਰਸ ਦੇ ਉਮੀਦਵਾਰ ਅਰੁਣ ਡੋਗਰਾ 2583 ਵੋਟਾਂ ਨਾਲ ਦੂਸਰੇ, ਅਕਾਲੀ ਬਸਪਾ ਉਮੀਦਵਾਰ ਸ਼ੁਸ਼ੀਲ ਕੁਮਾਰ ਪਿੰਕੀ 1814 ਵੋਟਾਂ ਨਾਲ ਤੀਸਰੇ ਅਤੇ ਭਾਜਪਾ ਉਮੀਦਵਾਰ ਰਘੁਨਾਥ ਰਾਣਾ 309 ਵੋਟਾਂ ਨਾਲ ਚੌਥੇ ਸਥਾਨ ਤੇ ਸਨ।
9.18 AM : ਸ਼ਾਮਚੁਰਾਸੀ 'ਚ ਆਪ ਉਮੀਦਵਾਰ ਡਾ. ਰਵਜੋਤ ਅੱਗੇ
ਹੁਸ਼ਿਆਰਪੁਰ ਹਲਕਾ ਸ਼ਾਮਚੁਰਾਸੀ ਤੋਂ ਪਹਿਲੇ ਰਾਉਂਡ ਦੀ ਜਾਣਕਾਰੀ ਮੁਤਾਬਿਕ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ ਰਵਜੋਤ ਸਿੰਘ 3609 ਵੋਟਾਂ ਨਾਲ ਅੱਗੇ, ਕਾਂਗਰਸ ਉਮੀਦਵਾਰ ਪਵਨ ਆਦੀਆ 2377 ਵੋਟਾਂ ਨਾਲ ਦੂਸਰੇ, ਭਾਜਪਾ ਗਠਜੋੜ ਉਮੀਦਵਾਰ ਦੇਸ ਰਾਜ ਧੁੱਗਾ 377 ਵੋਟਾਂ ਨਾਲ ਤੀਸਰੇ ਅਤੇ ਅਕਾਲੀ ਬਸਪਾ ਉਮੀਦਵਾਰ ਮਹਿੰਦਰ ਸੰਧਰ 265 ਵੋਟਾਂ ਨਾਲ ਚੌਥੇ ਸਥਾਨ ਤੇ ਹਨ।
-ਮੁਕੇਰੀਆਂ ਵਿੱਚ ਪਹਿਲੇ ਰਾਉਂਡ ਵਿੱਚ ਅਕਾਲੀ ਬਸਪਾ ਉਮੀਦਵਾਰ ਅੱਗੇ
ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਮੁਕੇਰੀਆਂ ਹਲਕੇ ਦੇ ਪਹਿਲੇ ਰਾਉਂਡ ਵਿੱਚ ਅਕਾਲੀ ਬਸਪਾ ਉਮੀਦਵਾਰ ਸਰਬਜੋਤ ਸਿੰਘ ਸਾਬੀ ਨੇ ਬਾਕੀਆਂ ਤੋਂ ਲੀਡ ਬਣਾ ਲਈ ਹੈ। 2404 ਵੋਟਾਂ ਨਾਲ ਸਾਬੀ ਪਹਿਲੇ 2203 ਵੋਟਾਂ ਨਾਲ ਭਾਜਪਾ ਉਮੀਦਵਾਰ ਜੰਗੀ ਲਾਲ ਮਹਾਜਨ ਦੂਜੇ ਤੇ ਆਪ ਉਮੀਦਵਾਰ ਜੀਐੱਸ ਮੁਲਤਾਨੀ 1773 ਵੋਟਾਂ ਨਾਲ ਤੀਸਰੇ ਤੇ ਕਾਂਗਰਸ ਉਮੀਦਵਾਰ ਇੰਦੂ ਬਾਲਾ 1612 ਵੋਟਾਂ ਨਾਲ ਚੌਥੇ ਸਥਾਨ ਤੇ ਚੱਲ ਰਹੇ ਹਨ।