ਅਮਨਦੀਪ ਸਿੰਘ ਖਾਲਸਾ, ਫਤਹਿਗੜ੍ਹ ਚੂੜੀਆ
ਰਵਾਇਤੀ ਪਾਰਟੀਆ ਨੂੰ ਉਸ ਵੇਲੇ ਝਟਕਾ ਲੱਗਾ, ਜਦੋਂ ਪਿੰਡ ਕਾਲਾ ਅਫਗਾਨਾ 'ਚ ਅਵਤਾਰ ਸਿੰਘ ਦੇ ਗ੍ਹਿ ਵਿਖੇ ਮੀਟਿੰਗ ਦੌਰਾਨ ਕਈ ਦਰਜ਼ਨਾਂ ਪਰਿਵਾਰ ਰਵਾਇਤੀ ਪਾਰਟੀਆ ਨੂੰ ਛੱਡ ਕੇ ਉਮੀਦਵਾਰ ਬਲਬੀਰ ਸਿੰਘ ਪੰਨੂ ਦੀ ਅਗਵਾਈ 'ਚ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ । ਇਸ ਮੌਕੇ ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਜਿੱਤਣ ਉਪਰੰਤ ਲੋਕਪੱਖੀ ਮਸਲਿਆਂ ਨੂੰ ਪਹਿਲ ਦਿੱਤੀ ਜਾਵੇਗੀ ਅਤੇ ਪਾਰਟੀ 'ਚ ਹਰੇਕ ਨੂੰ ਬਰਾਬਰ ਦਾ ਮਾਣ ਸਤਿਕਾਰ ਦਿੱਤਾ ਜਾਵੇਗਾ । ਇਸ ਮੌਕੇ ਅਵਤਾਰ ਸਿੰਘ, ਦਿਲਬਾਗ ਸਿੰਘ, ਹਰਜੀਤ ਸਿੰਘ, ਕੀਪਰ ਸਿੰਘ, ਐਨਥਨੀ, ਦਿਲਬਾਗ ਸਿੰਘ ਫੌਜੀ, ਨੱਥਾ ਸਿੰਘ, ਬਲਬੀਰ ਸਿੰਘ, ਸੋਮਨਾਥ, ਹਰੂਮ, ਮੋਹਣ, ਛੱਬਾ, ਆਸੂ, ਵਿੱਕੀ, ਸ਼ਿਦਰ, ਪ੍ਰਗਟ, ਮਿੰਟੂ, ਕੇਵਲ, ਸ਼ਰਬਜੀਤ ਸਿੰਘ, ਵਿਨੈ, ਸਾਹਿਲਪ੍ਰਰੀਤ, ਸਾਜਨ ਮਸੀਹ, ਲੱਕੀ ਮਸੀਹ, ਅਜੈ ਲੱਧੜ, ਨੋਬੀ ਮਸੀਹ, ਮਨੀ, ਜੀਤੋ, ਵੀਨਸ, ਸੀਮਾ, ਸ਼ੀਰੋ, ਸ਼ੈਲੀ, ਬੇਵੀ, ਸ਼ਿੰਦੋ, ਕਸ਼ਤੀਨਾ, ਰਜਿੰਦਰ, ਰਾਜ, ਸੁਮਨ, ਰੂਪੀ, ਸ਼ਸੀ, ਜਿੰਦੀ, ਯੋਗੀ, ਫਰਿਆਦ, ਪੀਤੂ, ਬਲਰਾਜ ਸਿੰਘ, ਗੁਰਵਿੰਦਰ ਕੌਰ, ਰੇਖਾ, ਸੋਨੀਆ, ਕਾਜਲ, ਫੀਜਾ, ਸੋਫੀਆ, ਮਹਿੰਦਰ ਸਿੰਘ, ਤਰਸੇਮ ਮਸੀਹ, ਬੋਬੀ, ਬਲਵਿੰਦਰ ਮਸੀਹ, ਬਿੱਟੂ ਮਸੀਹ, ਦੇਸਰਾਜ, ਨਜੀਰ ਮਸੀਹ, ਨਥਾਨੀਅਲ ਮਸੀਹ, ਸ਼ਿੰਦਰ ਮਸੀਹ ਆਦਿ ਸਾਮਿਲ ਹੋਏ । ਆਪ 'ਚ ਸ਼ਾਮਿਲ ਹੋਏ ਪਰਿਵਾਰਾਂ ਕਿਹਾ ਕਿ ਅਸੀ ਰਵਾਇਤੀ ਪਾਰਟੀਆਂ ਦੇ ਲਾਰਿਆਂ ਤੋਂ ਦੁਖੀ ਤੇ ਆਮ ਆਦਮੀ ਪਾਰਟੀ ਦੀਆ ਲੋਕਪੱਖੀ ਨੀਤੀਆ ਤੋ ਪ੍ਰਭਾਵਿਤ ਹੋ ਕੇ ਪਾਰਟੀ 'ਚ ਸ਼ਾਮਲ ਹੋਏ ਹਾਂ।