ਪੰਜਾਬੀ ਜਾਗਰਣ ਟੀਮ ਫ਼ਿਰੋਜ਼ਪੁਰ; Firozpur Election Result 2022 : ਵੋਟਾਂ ਦੀ ਗਿਣਤੀ ਦੇ ਵੱਖ ਵੱਖ ਰਾਊਂਡਾਂ ਤੋਂ ਬਾਅਦ ਫ਼ਿਰੋਜ਼ਪੁਰ ਜ਼ਿਲ੍ਹੇ ਦੀਆਂ ਸਾਰੀਆਂ ਸੀਟਾਂ ਤੋਂ ਹੀ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ। ਫਿਰੋਜਪੁਰ ਸਹਿਰੀ ਸੀਟ ਦੇ 5 ਰਾਊਂਡ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਣਬੀਰ ਸਿੰਘ ਭੁੱਲਰ 14141 ਵੋਟਾਂ ਨਾਲ ਅੱਗੇ, ਕਾਂਗਰਸੀ ਉਮੀਦਵਾਰ ਪਰਮਿੰਦਰ ਸਿੰਘ ਪਿੰਕੀ 9757 ਵੋਟਾਂ ਲੈ ਕੇ ਦੂਜੇ, ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ 9336 ਵੋਟਾਂ ਨਾਲ ਤੀਜੇ ਨੰਬਰ ’ਤੇ ਹਨ, ਅਕਾਲੀ ਦਲ ਦੇ ਮਾਂਟੂ ਵੋਹਰਾ 5532 ਚੌਥੇ ਨੰਬਰ ’ਤੇ।
ਫਿਰੋਜਪੁਰ ਦਿਹਾਤੀ ਸੀਟ ਦੇ 9 ਰਾਊਂਡ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਜਨੀਸ ਦਹੀਆ 42720 ਵੋਟਾਂ ਨਾਲ ਅੱਗੇ, ਅਕਾਲੀ-ਬਸਪਾ ਉਮੀਦਵਾਰ ਜੋਗਿੰਦਰ ਸਿੰਘ ਜਿੰਦੂ ਨੂੰ 23842 ਵੋਟਾਂ ਮਿਲੀਆਂ ਦੂਜੇ, ਕਾਂਗਰਸ ਉਮੀਦਵਾਰ ਅੰਸੂ ਬੰਗੜ ਨੂੰ 9344 ਵੋਟਾਂ ਮਿਲੀਆਂ, ਕੈਪਟਨ ਅਮਰਿੰਦਰ ਦੇ ਉਮੀਦਵਾਰ ਜਸਵਿੰਦਰ ਸਿੰਘ ਕਿਲੀ ਦੇ ਨੂੰ 584 ਵੋਟਾਂ ਹੀ ਮਿਲੀਆਂ।
ਗੁਰੂਹਰਸਹਾਏ ਸੀਟ ਦੇ 8 ਰਾਊਂਡ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਫੌਜਾ ਸਿੰਘ ਸਰਾਂ 34823 ਵੋਟਾਂ ਨਾਲ ਅੱਗੇ ਚੱਲ ਰਹੇ ਹਨ, ਅਕਾਲੀ-ਬਸਪਾ ਉਮੀਦਵਾਰ ਵਰਦੇਵ ਸਿੰਘ ਨੋਨੀ ਮਾਨ ਨੂੰ 29610 ਵੋਟਾਂ, ਕਾਂਗਰਸ ਦੇ ਵਿਜੇ ਕਾਲੜਾ ਨੂੰ 2941 ਅਤੇ ਭਾਜਪਾ ਉਮੀਦਵਾਰ ਗੁਰਪਰਵੇਜ ਸਿੰਘ ਨੂੰ 1395 ਵੋਟਾਂ ਮਿਲੀਆਂ।
ਜ਼ੀਰਾ ਸੀਟ ਦੇ 5 ਰਾਊਂਡ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਨਰੇਸ ਕਟਾਰੀਆ 20259 ਵੋਟਾਂ ਨਾਲ ਅੱਗੇ ਹਨ, ਕਾਂਗਰਸ ਦੇ ਕੁਲਬੀਰ ਸਿੰਘ ਜੀਰਾ 12007 ਵੋਟਾਂ ਨਾਲ ਦੂਜੇ, ਅਕਾਲੀ-ਬਸਪਾ ਦੇ ਜਨਮੇਜਾ ਸਿੰਘ ਸੇਖੋਂ 10818 ਵੋਟਾਂ ਨਾਲ ਤੀਜੇ ਸਥਾਨ ’ਤੇ ਹਨ, ਜਦਕਿ ਭਾਜਪਾ ਦੇ ਅਵਤਾਰ ਸਿੰਘ ਮਿੰਨਾ ਨੂੰ 9118 ਵੋਟਾਂ ਮਿਲੀਆਂ ਹਨ ਹਨ।
LIVE Update:
-ਰਣਬੀਰ ਭੁੱਲਰ 19212 ਵੋਟਾਂ 'ਤੇ ਜੇਤੂ
ਬੀਤੀ ਚਾਰ ਵਾਰ ਤੋਂ ਲਗਾਤਾਰ ਵਿਧਾਇਕ ਰਹੇ ਰਾਣਾ ਗੁਰਮੀਤ ਸਿੰਘ ਸੋਢੀ ਚੋਣ ਹਾਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਬਣੇ ਰਣਬੀਰ ਸਿੰਘ ਭੁੱਲਰ ਨੂੰ ਵਧਾਈ ਦਿੰਦੇ ਹੋਏ
2. 38 PM ਆਪ ਉਮੀਦਵਾਰ ਰਣਬੀਰ ਭੁੱਲਰ ਜੇਤੂ ਕਰਾਰ
2:08 PM: ਫਿਰੋਜ਼ਪੁਰ ਦਿਹਾਤੀ ਹਲਕੇ ਤੋਂ ਐਡਵੋਕੇਟ ਰਜਨੀਸ਼ ਦਹੀਆ 27746 ਵੋਟਾਂ 'ਤੇ ਜੇਤੂ
2.10 PM: ਰਾਊਂਡ 14
14ਰਾਊਂਡ ਦੀ ਗਿਣਤੀ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਰਣਬੀਰ ਸਿੰਘ ਭੁੱਲਰ 18898 ਵੋਟਾਂ 'ਤੇ ਅੱਗੇ
ਰਣਬੀਰ ਸਿੰਘ ਭੁੱਲਰ ਆਪ 45080
ਰਾਣਾ ਗੁਰਮੀਤ ਸਿੰਘ ਸੋਢੀ ਭਾਜਪਾ 23839
ਪਰਮਿੰਦਰ ਸਿੰਘ ਪਿੰਕੀ ਕਾਂਗਰਸ 26182
ਰੋਹਿਤ ਕੁਮਾਰ ਮੋਂਟੂ ਵੋਹਰਾ ਅਕਾਲੀ ਦਲ ਬਾਦਲ 15759
12.25 PM : ਫੌਜਾ ਸਿੰਘ ਸਰਾਰੀ ਗੁਰੁਹਰਸਹਾਏ ਨੂੰ ਦਸ ਹਜ਼ਾਰ ਦੀ ਵੋਟਾਂ ਨਾਲ ਦਿੱਤਾ ਜੇਤੂ ਕਰਾਰ
12:24 PM: ਹਲਕਾ ਜ਼ੀਰਾ ਤੋਂ ਆਮ ਆਦਮੀ ਪਾਰਟੀ ਦੇ ਨਰੇਸ਼ ਕਟਾਰੀਆ ਜੇਤੂ ਕਰਾਰ
12.20 PM: ਵਿਧਾਨ ਸਭਾ ਹਲਕਾ ਗੁਰੂਹਰਸਹਾਏ
SAD : 40262
CONG : 3754
AAP :49501
BJP + :2411 ਆਮ ਆਦਮੀ ਪਾਰਟੀ9239 ਵੋਟਾਂ ਨਾਲ ਅੱਗੇ
11.58 AM :ਵਿਧਾਨ ਸਭਾ ਹਲਕਾ ਗੁਰੂਹਰਸਹਾਏ-078
'ਆਪ' ਦੇ ਫੌਜਾ ਸਿੰਘ ਸਰਾਰੀ
8448 ਵੋਟਾਂ ਨਾਲ ਅੱਗੇ
ਰਾਊਂਡ-10
*ਫੌਜਾ ਸਿੰਘ ਸਰਾਰੀ - 46786
*ਵਰਦੇਵ ਸਿੰਘ ਨੋਨੀ ਮਾਨ 36238
*ਵਿਜੈ ਕਾਲੜਾ - 3480
*ਗੁਰਪ੍ਰਵੇਜ ਸ਼ੈਲੈ ਸੰਧੂ- 2074
11:22 AM: ਵਿਧਾਨ ਸਭਾ ਹਲਕਾ ਗੁਰੂਹਰਸਹਾਏ-078
'ਆਪ' ਦੇ ਫੌਜਾ ਸਿੰਘ ਸਰਾਰੀ
5213 ਵੋਟਾਂ ਨਾਲ ਅੱਗੇ
ਰਾਊਂਡ-08
*ਫੌਜਾ ਸਿੰਘ ਸਰਾਰੀ - 34823
*ਵਰਦੇਵ ਸਿੰਘ ਨੋਨੀ ਮਾਨ - 29610
*ਵਿਜੈ ਕਾਲੜਾ - 2941
*ਗੁਰਪ੍ਰਵੇਜ ਸ਼ੈਲੈ ਸੰਧੂ- 1395
11:22 AM: ਫਿਰੋਜ਼ਪੁਰ ਸ਼ਹਿਰੀ
ਰਾਣਾ ਗੁਰਮੀਤ ਸਿੰਘ ਸੋਢੀ ਬੀਜੇਪੀ 7267
ਪਰਮਿੰਦਰ ਸਿੰਘ ਪਿੰਕੀ ਕਾਂਗਰਸ 8299
ਰਣਬੀਰ ਸਿੰਘ ਭੁੱਲਰ ਆਪ 12011
ਅਤੇ ਰੋਹਿਤ ਕੁਮਾਰ ਮੋਂਟੂ ਵੋਹਰਾ ਸ਼੍ਰੋਮਣੀ ਅਕਾਲੀ ਦਲ 5010
11.18 AM :ਵਿਧਾਨ ਸਭਾ ਹਲਕਾ ਗੁਰੂਹਰਸਹਾਏ-078
'ਆਪ' ਦੇ ਫੌਜਾ ਸਿੰਘ ਸਰਾਰੀ
5213 ਵੋਟਾਂ ਨਾਲ ਅੱਗੇ
ਰਾਊਂਡ-08
*ਫੌਜਾ ਸਿੰਘ ਸਰਾਰੀ - 34823
*ਵਰਦੇਵ ਸਿੰਘ ਨੋਨੀ ਮਾਨ - 29610
*ਵਿਜੈ ਕਾਲੜਾ - 2941
*ਗੁਰਪ੍ਰਵੇਜ ਸ਼ੈਲੈ ਸੰਧੂ- 1395
10.47 AM: ਵਿਧਾਨ ਸਭਾ ਹਲਕਾ ਗੁਰੂਹਰਸਹਾਏ-078
'ਆਪ' ਦੇ ਫੌਜਾ ਸਿੰਘ ਸਰਾਰੀ
1998 ਵੋਟਾਂ ਨਾਲ ਅੱਗੇ
ਰਾਊਂਡ-05
*ਫੌਜਾ ਸਿੰਘ ਸਰਾਰੀ - 20304
*ਵਰਦੇਵ ਸਿੰਘ ਨੋਨੀ ਮਾਨ - 18306
*ਵਿਜੈ ਕਾਲੜਾ - 1857
*ਗੁਰਪ੍ਰਵੇਜ ਸ਼ੈਲੈ ਸੰਧੂ- 840
10.19 AM : ਵਿਧਾਨ ਸਭਾ ਹਲਕਾ ਗੁਰੂਹਰਸਹਾਏ-078
'ਆਪ' ਦੇ ਫੌਜਾ ਸਿੰਘ ਸਰਾਰੀ
2429 ਵੋਟਾਂ ਨਾਲ ਅੱਗੇ
ਰਾਊਂਡ-04
*ਫੌਜਾ ਸਿੰਘ ਸਰਾਰੀ - 16743
*ਵਰਦੇਵ ਸਿੰਘ ਨੋਨੀ ਮਾਨ - 14314
*ਵਿਜੈ ਕਾਲੜਾ - 1600
*ਗੁਰਪ੍ਰਵੇਜ ਸ਼ੈਲੈ ਸੰਧੂ- 651
10.18 AM : ਵਿਧਾਨ ਸਭਾ ਹਲਕਾ ਗੁਰੂਹਰਸਹਾਏ-078
'ਆਪ' ਦੇ ਫੌਜਾ ਸਿੰਘ ਸਰਾਰੀ
2429 ਵੋਟਾਂ ਨਾਲ ਅੱਗੇ
ਰਾਊਂਡ-04
*ਫੌਜਾ ਸਿੰਘ ਸਰਾਰੀ - 16743
*ਵਰਦੇਵ ਸਿੰਘ ਨੋਨੀ ਮਾਨ - 14314
*ਵਿਜੈ ਕਾਲੜਾ - 1600
*ਗੁਰਪ੍ਰਵੇਜ ਸ਼ੈਲੈ ਸੰਧੂ- 651
10.12 AM: ਵਿਧਾਨ ਸਭਾ ਹਲਕਾ ਗੁਰੂਹਰਸਹਾਏ-078
'ਆਪ' ਦੇ ਫੌਜਾ ਸਿੰਘ ਸਰਾਰੀ
3152 ਵੋਟਾਂ ਨਾਲ ਅੱਗੇ
ਰਾਊਂਡ-03
*ਫੌਜਾ ਸਿੰਘ ਸਰਾਰੀ - 12,851
*ਵਰਦੇਵ ਸਿੰਘ ਨੋਨੀ ਮਾਨ - 9699
*ਵਿਜੈ ਕਾਲੜਾ - 1280
*ਗੁਰਪ੍ਰਵੇਜ ਸ਼ੈਲੈ ਸੰਧੂ- 571
10.08 AM :ਹਲਕਾ ਫਿਰੋਜ਼ਪੁਰ ਦਿਹਾਤੀ ਤੋਂ ਆਪ ਦੇ ਐਡਵੋਕੇਟ ਰਜਨੀਸ਼ ਦਈਆ ਤੀਜੇ ਰਾਊਂਡ ਬਾਅਦ ਕਰੀਬ ਗਿਆਰਾਂ ਹਜ਼ਾਰ ਵੋਟਾਂ ਨਾਲ ਅੱਗੇ , ਆਪ ਦੀ ਟਿਕਟ ਛੱਡ ਕੇ ਕਾਂਗਰਸ ਵੱਲੋਂ ਚੋਣ ਲੜੇ ਆਸ਼ੂ ਬਾਂਗੜ ਤੀਜੇ ਨੰਬਰ ਤੇ
9.57 AM : ਵਿਧਾਨ ਸਭਾ ਹਲਕਾ ਗੁਰੂਹਰਸਹਾਏ-078
'ਆਪ' ਦੇ ਫੌਜਾ ਸਿੰਘ ਸਰਾਰੀ
2675 ਵੋਟਾਂ ਨਾਲ ਅੱਗੇ
ਰਾਊਂਡ-02
*ਫੌਜਾ ਸਿੰਘ ਸਰਾਰੀ - 9321
*ਵਰਦੇਵ ਸਿੰਘ ਨੋਨੀ ਮਾਨ -6646
*ਵਿਜੈ ਕਾਲੜਾ - 717
*ਗੁਰਪ੍ਰਵੇਜ ਸ਼ੈਲੈ ਸੰਧੂ- 25
9.31 AM: ਹਲਕਾ ਗੁਰੂਹਰਸਹਾਏ ਪਹਿਲਾ ਰਾਊਂਡ
ਸ਼੍ਰੋਮਣੀ ਅਕਾਲੀ ਦਲ 3411
ਭਾਜਪਾ 167
ਆਪ 4778
ਕਾਂਗਰਸ 462
9.25 AM: ਹਲਕਾ ਉੜਮੁੜ ਤੋਂ ਆਪ ਉਮੀਦਵਾਰ ਰਾਜਾ ਅੱਗੇ
ਹੁਸ਼ਿਆਰਪੁਰ ਹਲਕਾ ਉੜਮੁੜ ਤੋਂ ਆਪ ਉਮੀਦਵਾਰ ਜਸਵੀਰ ਸਿੰਘ ਰਾਜਾ ਗਿੱਲ 2297 ਵੋਟਾਂ ਨਾਲ ਪਹਿਲੇ ਕਾਂਗਰਸ ਉਮੀਦਵਰ ਸੰਗਤ ਸਿੰਘ ਗਿਲਜ਼ੀਆਂ 2129 ਵੋਟਾਂ ਨਾਲ ਦੂਸਰੇ , ਭਾਜਪਾ ਗਠਜੋੜ ਉਮੀਦਵਾਰ ਮਨਜੀਤ ਸਿੰਘ ਦਸੂਹਾ 1973 ਵੋਟਾਂ ਨਾਲ ਤੀਸਰੇ ਤੇ ਅਤੇ ਅਕਾਲੀ ਬਸਪਾ ਉਮੀਦਵਾਰ ਲਖਵਿੰਦਰ ਸਿੰਘ ਲੱਖੀ 1023 ਵੋਟਾਂ ਨਾਲ ਚੌਥੇ ਸਥਾਨ ਤੇ ਚੱਲ ਰਹੇ ਹਨ।
9.18 AM : ਚੱਬੇਵਾਲ ਵਿੱਚ ਕਾਂਗਰਸ ਦੇ ਡਾ ਰਾਜ ਕੁਮਾਰ ਅੱਗੇ
ਹੁਸ਼ਿਆਰਪੁਰ ਹਲਕਾ ਚੱਬੇਵਾਲ ਤੋਂ ਕਾਂਗਰਸ ਦੇ ਉਮੀਦਵਾਰ ਡਾ ਰਾਜ ਕੁਮਾਰ 4509 ਵੋਟਾਂ ਨਾਲ ਪਹਿਲੇ, ਆਪ ਉਮੀਦਵਾਰ ਹਰਵਿੰਦਰ ਸੰਧੂ 2285 ਨਾਲ ਦੂਜੇ, ਅਕਾਲੀ ਬਸਪਾ ਉਮੀਦਵਾਰ ਸੋਹਣ ਸਿੰਘ ਠੰਡਲ 1693 ਨਾਲ ਤੀਜੇ ਅਤੇ ਭਾਜਪਾ ਉਮੀਦਵਾਰ ਡਾ ਦਿਲਬਾਗ ਰਾਏ 321 ਵੋਟਾਂ ਨਾਲ ਚੌਥੇ ਸਥਾਨ ਤੇ ਚੱਲ ਰਹੇ ਹਨ।
9:09 AM: ਫਿਰੋਜ਼ਪੁਰ ਦਿਹਾਤੀ ਤੋਂ ਆਪ ਦੇ ਐਡਵੋਕੇਟ ਰਜਨੀਸ਼ ਦਹੀਆ ਅੱਗੇ
9:13 AM: ਹਲਕਾ ਗੁਰੂਹਰਸਹਾਏ ਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਫੋਜਾ ਸਿੰਘ ਸਰਾਰੀ 1365 ਵੋਟਾਂ ਨਾਲ ਅੱਗੇ
ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਸ਼ਹਿਰੀ
ਸ਼ਹਿਰੀ ਖੇਤਰ ਵਿੱਚ ਕੁੱਲ 1,72,957 ਵੋਟਰਾਂ ਵੱਲੋਂ 91350 ਮਰਦ ਅਤੇ 81601 ਮਹਿਲਾ ਵੋਟਰਾਂ ਸਮੇਤ ਕੁੱਲ 1,23,503 ਵੋਟਾਂ ਪੋਲ ਹੋਈਆਂ ਜਿਨ੍ਹਾਂ ਵਿੱਚ 57521 ਔਰਤਾਂ ਅਤੇ 65980 ਮਰਦ ਵੋਟਰ ਸ਼ਾਮਲ ਹਨ। ਹਲਕੇ ਵਿੱਚ 71.41 ਫੀਸਦੀ ਵੋਟਿੰਗ ਹੋਈ।
ਵਿਧਾਨ ਸਭਾ ਹਲਕਾ ਜੀਰਾ
ਜੀਰਾ ਹਲਕੇ ਵਿੱਚ ਕੁੱਲ 1,87,300 ਵੋਟਰ ਜਿਨ੍ਹਾਂ ਵਿੱਚ 98936 ਮਰਦ ਅਤੇ 88362 ਮਹਿਲਾ ਵੋਟਰ ਸ਼ਾਮਲ ਹਨ, ਜਿਨ੍ਹਾਂ ਵਿੱਚੋਂ 71,583 ਮਹਿਲਾ ਵੋਟਰ ਅਤੇ 79137 ਮਰਦ ਵੋਟਰਾਂ ਨੇ ਕੁੱਲ 1,50,720 ਵੋਟਾਂ ਪੋਲ ਕੀਤੀਆਂ। 80.47 ਫੀਸਦੀ ਦੀ ਵੋਟਿੰਗ ਹੋਈ।
ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਦਿਹਾਤੀ
ਫ਼ਿਰੋਜ਼ਪੁਰ ਦਿਹਾਤੀ ਵਿੱਚ ਕੁੱਲ 195975 ਵੋਟਰ ਜਿਨ੍ਹਾਂ ਵਿੱਚ 102969 ਮਰਦ ਵੋਟਰ ਅਤੇ 93003 ਇਸਤਰੀ ਵੋਟਰ ਸ਼ਾਮਲ ਹਨ ਅਤੇ 80436 ਮਰਦ ਅਤੇ 70890 ਇਸਤਰੀ ਵੋਟਰਾਂ ਸਮੇਤ ਕੁੱਲ 1,51,326 ਵੋਟਾਂ ਪੋਲ ਹੋਈਆਂ। ਪੋਲਿੰਗ ਪ੍ਰਤੀਸ਼ਤ ਹਲਕੀ ਜਿਹੀ 77.22 ਰਹੀ।
ਵਿਧਾਨ ਸਭਾ ਹਲਕਾ ਗੁਰੂਹਰਸਹਾਏ
ਗੁਰੂਹਰਸਹਾਏ ਹਲਕੇ ਵਿੱਚ ਕੁੱਲ ਵੋਟਰ 1,72,641 ਸਨ, ਜਿਨ੍ਹਾਂ ਵਿੱਚ 89626 ਮਰਦ ਅਤੇ 82011 ਮਹਿਲਾ ਵੋਟਰ ਸਨ। ਇਸ ਗਿਣਤੀ ਵਿੱਚੋਂ ਕੁੱਲ 1,39,983 ਵੋਟਾਂ 73380 ਮਰਦ ਵੋਟਰਾਂ ਅਤੇ 66603 ਮਹਿਲਾ ਵੋਟਰਾਂ ਵੱਲੋਂ ਪੋਲ ਹੋਈਆਂ ਅਤੇ ਪੋਲਿੰਗ ਪ੍ਰਤੀਸ਼ਤਤਾ 81.08 ਰਹੀ।
ਵੋਟਾਂ ਦੀ ਗਿਣਤੀ ਲਈ ਚਾਰ ਗਿਣਤੀ ਕੇਂਦਰ ਬਣਾਏ ਗਏ ਹਨ
ਇਸ ਵਾਰ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਵੋਟਾਂ ਦੀ ਗਿਣਤੀ ਲਈ ਚਾਰ ਕਾਊਂਟਿੰਗ ਸੈਂਟਰ ਬਣਾਏ ਗਏ ਹਨ ਅਤੇ ਹਰੇਕ ਹਲਕੇ ਦੀਆਂ ਵੋਟਾਂ ਦੀ ਗਿਣਤੀ ਇਕ ਕਾਊਂਟਿੰਗ ਸੈਂਟਰ ’ਤੇ ਹੋਵੇਗੀ।ਇਸ ਦੇ ਨਾਲ 55 ਹੋਰ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਚਾਰੇ ਸਰਕਲਾਂ ਦੇ ਗਿਣਤੀ ਕੇਂਦਰਾਂ ’ਤੇ ਕੁੱਲ 500 ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਇਸ ਤੋਂ ਇਲਾਵਾ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾਣਗੇ। ਕੇਂਦਰ ਤੋਂ 100 ਮੀਟਰ ਦੇ ਘੇਰੇ ਵਿੱਚ ਕਿਸੇ ਵੀ ਉਮੀਦਵਾਰ ਜਾਂ ਸਮਰਥਕ ਦਾ ਇਕੱਠ ਨਹੀਂ ਹੋਵੇਗਾ।