ਪੱਤਰ ਪੇ੍ਰਰਕ, ਫ਼ਰੀਦਕੋਟ : ਰੋਜ਼ ਇਨਕਲੇਵ ਵੈੱਲਫੇਅਰ ਸੁਸਾਇਟੀ ਫ਼ਰੀਦਕੋਟ ਦੇ ਵਾਸੀਆਂ ਦੀ ਇਕ ਇਕੱਤਰਤਾ ਕਲੋਨੀ ਵਿਚਲੇ ਮਹਾਮਿ}ੂਯਜੈ ਮਹਾਦੇਵ ਮੰਦਰ ਦੇ ਕਮਿਊਨਟੀ ਹਾਲ ਵਿੱਚ ਬਲਦੇਵ ਰਾਜ ਤੇਰੀਆ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਾਰੀ ਰੋਜ਼ ਐਨਕਲੇਵ ਦੇ ਮੈਂਬਰਾਂ ਵੱਲੋਂ ਭਰਪੂਰ ਹਾਜ਼ਰੀ ਭਰੀ ਗਈ ਮੀਟਿੰਗ ਵਿੱਚ ਪਿਛਲੇ ਦੋ ਸਾਲਾਂ ਤੋ ਚੁਣੀ ਹੋਈ ਕਮੇਟੀ ਦੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਅਗਲੇ ਦੋ ਸਾਲਾਂ ਵਾਸਤੇ ਨਵੀਂ ਟੀਮ ਚੁਣੀ ਗਈ ਇਹ ਚੋਣ ਤਰਸੇਮ ਕਟਾਰੀਆ ਪ੍ਰਧਾਨ ਵਪਾਰ ਮੰਡਲ ਫ਼ਰੀਦਕੋਟ ਅਤੇ ਰਾਕੇਸ਼ ਕੁਮਾਰ ਭੂਸਰੀ ਮੈਂਬਰ ਇੰਪਰੂਵਮੈਂਟ ਟਰੱਸਟ ਫ਼ਰੀਦਕੋਟ ਵੱਲੋਂ ਕੀਤੇ ਗਏ ਅਣਥੱਕ ਯਤਨਾਂ ਅਤੇ ਸੁਚੱਜੀ ਅਗਵਾਈ ਸਦਕਾ ਚੁਣੀ ਗਈ ਜਿਸ ਵਿਚ ਸਰਬਸੰਮਤੀ ਨਾਲ ਦਰਸ਼ਨ ਲਾਲ ਚੁੱਘ ਨੂੰ ਪ੍ਰਧਾਨ ਭੁਪਿਦਰਪਾਲ ਸਿੰਘ ਹੈੱਡ ਡਰਾਫਟਸ ਮੈਨ ਨੂੰ ਜਰਨਲ ਸਕੱਤਰ, ਤਰੁਣ ਅਰੋੜਾ ਨੂੰ ਕੈਸ਼ੀਅਰ ਚੁਣਿਆ ਗਿਆ ਇਸ ਤੋਂ ਇਲਾਵਾ ਅਮਰਿੰਦਰ ਸਿੰਘ, ਬੰਟੀ ਵੜਿੰਗ ਪ੍ਰਰੀਤ ਬਾਂਸਲ ਅਤੇ ਸੋਨੂੰ ਚੁੱਗ ਨੂੰ ਜੁਆਇੰਟ ਸਕੱਤਰ, ਚੰਦਨ ਕੱਕੜ ਸਹਿਯੋਗੀ ਕੈਸ਼ੀਅਰ, ਜਰਨੈਲ ਸਿੰਘ ਸੁਭਾਸ਼ ਚਾਵਲਾ ਬਲਦੇਵ ਰਾਜ ਤੇਰੀਆ ਪੇ੍ਮ ਗਾਂਧੀ ਇੰਜਨੀਅਰ ਰਾਕੇਸ਼ ਕੰਬੋਜ ਅਤੇ ਡਾ ਵਿਸ਼ਵ ਮੋਹਨ ਗੋਇਲ ਸਾਰੇ ਸਰਪ੍ਰਸਤ, ਰਾਜੂ ਢੁੱਡੀ ਵਾਲਾ ਸਰਬਜੀਤ ਸਿੰਘ, ਲੱਕੀ ਗਰੋਵਰ, ਬੀਨੂੰ ਗਰਗ ਇੰਦਰਜੀਤ ਸਿੰਘ ਪਾਲੀ ਓਬਰਾਏ ਸਾਰੇ ਮੀਤ ਪ੍ਰਧਾਨ, ਧਰਮਿੰਦਰ ਸਿੰਘ ਕਰਮ ਸਿੰਘ ਚਹਿਲ ਤਕਨੀਕੀ ਸਲਾਹਕਾਰ, ਐਡਵੋਕੇਟ ਜਗਦੇਵ ਤੇਹਰੀਆ ਲੀਗਲ ਅਡਵਾਈਜ਼ਰ ਰਾਜਨ ਨਾਗਪਾਲ ਅਤੇ ਜਿਤੇਸ਼ ਮੋਂਗਾ ਪ੍ਰਰੈੱਸ ਸਕੱਤਰ ਚੁਣੇ ਗਏ ਇਸ ਤੋਂ ਇਲਾਵਾ ਤਰਸੇਮ ਕਟਾਰੀਆ ਰਾਕੇਸ਼ ਭੂਸਰੀ ਗੁਰਚਰਨ ਸਿਘ ਗਿੱਲ, ਰਾਜ ਕੁਮਾਰ ਸਚਦੇਵਾ ਅਮਰਦੀਪ ਸਿੰਘ ਗਰੋਵਰ ਵਿਸ਼ਾਲ ਧੀਂਗੜਾ ਅਤੇ ਮੁਕੇਸ਼ ਗੌੜ ਨੂੰ ਕਾਰਜਕਾਰੀ ਮੈਂਬਰ ਚੁਣਿਆ ਗਿਆ ਇਸ ਨਵੀਂ ਚੁਣੀ ਗਈ ਕਮੇਟੀ ਨੂੰ ਅੰਮਿ੍ਤ ਪਾਲ ਨਾਰੰਗ ਅਰਾਈਆਂਵਾਲਾ ਸੁਮਨ ਕੁਮਾਰ ਮੋਂਗਾ ਗੋਪਾਲ ਕ੍ਰਿਸ਼ਨ ਗੁਪਤਾ ਦੀਪਕ ਮੁਖੀਜਾ ਅਰੁਣ ਸਿੰਗਲਾ ਗੌਰਵ ਰਹੇਜਾ ਸਾਹਿਲ ਗਾਂਧੀ ਰਾਕੇਸ਼ ਕੇਸ਼ੀ ਆਦਿ ਵਲੋਂ ਵਧਾਈਆਂ ਦਿੱਤੀਆਂ ਗਈਆਂ ਅਤੇ ਸਾਰੇ ਕੰਮਾਂ ਵਿੱਚ ਹਰ ਤਰਾਂ੍ਹ ਦਾ ਸਾਥ ਦੇਣ ਦਾ ਵਾਅਦਾ ਕੀਤਾ ਗਿਆ।