ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਭਾਜਪਾ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀ ਉਮੀਦਵਾਰਾਂ ਦੀ ਪਹਿਲੀ ਸੂਚੀ ਵੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ 34 ਉਮੀਦਵਾਰ ਹਨ। ਇਸ ਵਾਰ ਸੂਬੇ ਵਿੱਚ ਭਾਜਪਾ ਦਾ ਕੈਪਟਨ ਅਮਰਿੰਦਰ ਸਿੰਘ ਦੀ ਲੋਕ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਸੰਯੁਕਤ ਨਾਲ ਗਠਜੋੜ ਹੈ।
ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਦੱਸਿਆ ਕਿ ਜਿਨ੍ਹਾਂ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ, ਉਨ੍ਹਾਂ ਵਿੱਚ ਕਿਸਾਨ ਪਰਿਵਾਰ ਨਾਲ ਸਬੰਧਤ 12 ਉਮੀਦਵਾਰ ਹਨ। 8 ਟਿਕਟਾਂ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ, 13 ਟਿਕਟਾਂ ਸਿੱਖਾਂ ਨੂੰ ਦਿੱਤੀਆਂ ਗਈਆਂ ਹਨ। ਇਸ ਸੂਚੀ ਵਿੱਚ ਡਾਕਟਰ, ਵਕੀਲ, ਖਿਡਾਰੀ, ਕਿਸਾਨ, ਨੌਜਵਾਨ, ਔਰਤਾਂ ਅਤੇ ਸਾਬਕਾ ਆਈ.ਏ.ਐਸ. ਹਨ।
ਉਮੀਦਵਾਰਾਂ ਦੀ ਲਿਸਟ
1. ਸੁਜਾਨਪੁਰ : ਦਿਨੇਸ਼ ਸਿੰਘ ਬੱਬੂੁ
2. ਦੀਨਾਨਗਰ : ਰੇਨੂੰ ਕਸਯਪ
3. ਹਰਗੋਬਿੰਦਪੁਰ : ਬਲਜਿੰਦਰ ਸਿੰਘ ਦਕੋਹਾ
4. ਅੰਮ੍ਰਿਤਸਰ : ਪਿੰਟੂ
5. ਤਰਨਤਾਰਨ : ਨਵਰੀਤ ਸਿੰਘ ਸ਼ਫੀਪੁਰਾ ਲਵਲੀ
6. ਕਪੂਰਥਲਾ : ਰਣਜੀਤ ਸਿੰਘ ਖੋਜੇਵਾਲ
7. ਜਲੰਧਰ ਸੈਂਟਰਲ : ਮਨੋਰੰਜਨ ਕਾਲੀਆ
8. ਜਲੰਧਰ ਨੌਰਥ : ਕੇ ਡੀ ਭੰਡਾਰੀ
9. ਜਲੰਧਰ ਵੈਸਟ : ਮਹਿੰਦਰਪਾਲ ਭਗਤ
10. ਮੁਕੇਰੀਆ :ਜੰਗੀ ਲਾਲ ਮਹਾਜਨ
11. ਦਸੂਹਾ : ਰਘੂਨਾਥ ਰਾਣਾ
12. ਗਿੱਲ: ਐਸ ਆਰ ਲੱਧੜ
13. ਜਗਰਾਓਂ : ਕੰਵਰ ਰਜਿੰਦਰ ਸਿੰਘ
14. ਫਿਰੋਜ਼ਪੁਰ ਸਿਟੀ : ਰਾਣਾ ਗੁਰਮੀਤ ਸਿੰਘ ਸੋਢੀ
15 . ਸਰਦੂਲਗਡ਼੍ਹ : ਸਰਦੂਲ ਸਿੰਘ ਮਿਲਖਾ
16. ਸੰਗਰੂਰ ; ਅਰਵਿੰਦ ਖੰਨਾ
17. ਡੇਰਾਬੱਸੀ : ਸੰਜੀਵ ਧੰਨਾ
18. ਗਡ਼੍ਹਸ਼ੰਕਰ : ਨਾਮਿਸ਼ਾ ਮਹਿਤਾ
19. ਦਸੂਹਾ : ਰਘੂਨਾਥ ਰਾਣਾ
20. ਹੁਸ਼ਿਆਰਪੁਰ : ਤੀਕਸ਼ਣ ਸੂਦ
21. ਚੱਬੇਵਾਲ : ਡਾ: ਦਿਲਬਾਗ ਰਾਏ
22. ਬੰਗਾ : ਮੋਹਨ ਲਾਲ
23. ਬਲਾਚੌਰ : ਅਸ਼ੋਕ ਬਾਠ
24. ਜਲਾਲਾਬਾਦ : ਪੂਰਨ ਚੰਦ
25. ਫਾਜ਼ਿਲਕਾ :ਸੁਰਜੀਤ ਕੁਮਾਰ
26. ਅਬੋਹਰ : ਅਰੁਣ ਨਾਰੰਗ
27. ਮੁਕਤਸਰ : ਰਾਜੇਸ਼ ਪਟੇਲ
28. ਫਰੀਦਕੋਟ : ਗੌਰਵ ਕੱਕੜ
29. ਭੁੱਚੋ ਮੰਡੀ : ਰੁਪਿੰਦਰ ਸਿੰਘ ਸਿੱਧੂ
30. ਤਲਵੰਡੀ ਸਾਬੋ : ਰਵੀ
31. ਖੰਨਾ : ਗੁਰਪ੍ਰੀਤ ਸਿੰਘ ਭੱਟੀ
32. ਲੁਧਿਆਣਾ ਕੇਂਦਰੀ : ਗੁਰਦੇਵ ਸ਼ਰਮਾ
33. ਲੁਧਿਆਣਾ ਪੱਛਮੀ : ਐਡਵੋਕੇਟ ਵਿਕਰਮ ਸਿੰਘ ਸਿੱਧੂ
34. ਫਤਹਿਗੜ੍ਹ ਸਾਹਿਬ : ਦੀਦਾਰ ਸਿੰਘ ਭੱਟੀ